Rajasthani Khoya Matar
250 ਗ੍ਰਾਮ ਖੋਇਆ
2 ਚਮਚੇ ਘਿਓ
1 ਚਮਚ ਜੀਰਾ
1 ਕੱਪ ਤਾਜ਼ਾ ਟਮਾਟਰ ਪੂਰੀ
1 ਚੱਮਚ ਅਦਰਕ ਦਾ ਪੇਸਟ
1 ਚੱਮਚ ਕਸ਼ਮੀਰੀ ਲਾਲ ਮਿਰਚ ਪਾਊਂਡਰ
1 1/2 ਚਮਚ ਨਮਕ
1 ਕੱਪ ਹਰਾ ਮਟਰ
ਹਰਾ ਧਨੀਆ
1 ਚੱਮਚ ਗਰਮ ਮਸਾਲਾ
ਪਾਣੀ
ਖੋਇਆ ਮਟਰ ਬਣਾਉਣ ਦਾ ਤਰੀਕਾ
1. ਮੱਖਣ ਨੂੰ ਗਰਮ ਕਰੋ ਅਤੇ ਜੀਰਾ ਪਾਓ।
2. ਜਦੋਂ ਇਹ ਭੂਰਾ ਹੋ ਜਾਵੇ ਤਾਂ ਇਸ ਵਿਚ ਟਮਾਟਰ ਅਤੇ ਅਦਰਕ ਪਾ ਕੇ ਤੇਲ ਅਲੱਗ ਹੋਣ ਤੱਕ ਭੁਨੋਂ
3. ਮਟਰ ਸ਼ਾਮਲ ਕਰੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਫਰਾਈ ਕਰੋ।
4. ਇਸ ਵਿਚ ਨਮਕ, ਲਾਲ ਮਿਰਚ ਪਾਊਂਡਰ, ਹਲਦੀ ਮਿਲਾਓ ਅਤੇ ਨਰਮ ਹੋਣ ਤਕ ਪਕਾਉ। ਇਸ ਵਿਚ ਖੋਆ ਸ਼ਾਮਲ ਕਰੋ।
5. ਥੋੜਾ ਜਿਹਾ ਪਾਣੀ ਪਾਓ ਅਤੇ ਪਕਾਉ। ਇਸ ਨੂੰ ਘੱਟ ਸੇਕ ਤੇ ਪੱਕਣ ਦਿਓ।
ਗਰਮ ਮਸਾਲਾ ਅਤੇ ਧਨੀਆ ਪਾ ਕੇ ਗਾਰਨਿਸ਼ ਕਰੋ ਅਤੇ ਸਰਵ ਕਰੋ।