ਚੀਕੂ ਖਾਣ ਨਾਲ ਹੁੰਦੇ ਨੇ ਸਰੀਰ ਨੂੰ ਕਈ ਫ਼ਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਚੀਕੂ ਦੇ ਵਿੱਚ ਵਿਟਾਮਿਨਜ਼ ਤੋਂ ਲੈ ਕੇ ਓਕ੍ਸੀਡੇੰਟ ਹੁੰਦੇ ਹਨ ਜੋ ਚਮੜੀ ਨੂੰ ਸਾਫ ,

sapota health benefits

ਚੀਕੂ ਖਾਣ ਦੇ ਫਾਇਦੇ ਕਾਫੀ ਹਨ , ਚੀਕੂ ਹਰ ਮੌਸਮ ਦੇ ਵਿਚ ਮਿਲਣ ਵਾਲਾ ਫਲ ਹੈ , ਇਸ ਨੂੰ ਇੰਗਲਿਸ਼ ਦੇ ਵਿੱਚ sapota , sapodilla, noseberry, mudapple ਆਦਿ ਨਾਵਾਂ ਨਾ ਜਾਣਿਆ ਜਾਂਦਾ ਹੈ , ਚੀਕੂ ਵਿੱਚ ਕਾਫੀ ਮਾਤਰਾ ਦੇ ਵਿੱਚ ਕੈਲਰੀ ਹੁੰਦੀ ਕੈਲਰੀ , ਚੀਕੂ ਦਾ ਫ਼ਲ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ,ਖਾਸ ਕਰ ਕੇ ਸਾਡੀ ਸਕਿਨ ਅਤੇ ਵਾਲਾਂ ਲਈ, ਇਸ ਦੇ ਉੱਪਰਲੇ ਸ਼ਿਲਕੇ ਨੂੰ ਖੋਲ ਕੇ ਖਾਇਆ ਜਾਂਦਾ ਹੈ।

ਇਸ ਫੁੱਲ ਦੇ ਵਿਚ ਸ਼ੂਗਰ ਜ਼ਿਆਦਾ ਮਾਤਰਾ ਵਿਚ ਪਾਈ ਜਾਂਦੀ ਹੈ , ਇਹ ਫਲ ਆਸਾਨੀ ਨਾਲ ਪਚਣ ਵਾਲਾ  ਹੈ,ਇਸ ਵਿਚ ਵਿਟਾਮਿਨ ਅਤੇ ਮਿਨੀਰੇਲਸ ਕਾਫੀ ਮਾਤਰਾ ਦੇ ਵਿਚ ਪਾਏ ਜਾਂਦੇ ਹਨ, ਮੂਲ ਤੌਰ ਤੇ ਇਹ ਫਲ ਮੈਕਸੀਕੋ ਦੇ ਵਿੱਚ ਪਾਇਆ ਜਾਂਦਾ ਹੈ , ਭਾਰਤ ਅਤੇ ਮੈਕਸੀਕੋ ਦੇ ਵਿੱਚ ਇਸ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਚੀਕੂ ਖਾਣ ਨਾਲ ਚਮੜੀ ਖੂਬਸੂਰਤ ਅਤੇ ਤੰਦੁਰੁਸਤ ਰਹਿੰਦੀ ਹੈ।

ਚੀਕੂ ਦੇ ਵਿੱਚ ਵਿਟਾਮਿਨਜ਼ ਤੋਂ ਲੈ ਕੇ ਓਕ੍ਸੀਡੇੰਟ ਹੁੰਦੇ ਹਨ ਜੋ ਚਮੜੀ ਨੂੰ ਸਾਫ , ਖੂਬਸੂਰਤ ਅਤੇ ਤੰਦੁਰੁਸਤ ਰੱਖਦੇ ਹਨ , ਓਕਸੀਡੇੰਟ ਦਾ ਉਪਯੋਗ ਕਰਨ ਨਾਲ ਉਮਰ ਘਟ ਲੱਗਦੀ ਹੈ ਅਤੇ ਝੁਰੜੀਆਂ ਵੀ ਨਹੀਂ ਆਉਂਦੀਆਂ ਹਨ , ਚੇਹਰੇ ਤੇ ਰੰਗਤ ਰਹਿੰਦੀ ਹੈ ਅਤੇ ਕਿਲ ਨਹੀਂ ਨਿਕਲਦੇ ,ਚੀਕੂ ਚੇਹਰੇ ਦੇ ਲਈ ਕਾਫੀ ਫਾਇਦੇਮੰਦ ਹੈ। ਚੀਕੂ ਖਾਣ ਨਾਲ ਵਾਲ ਜੜਾਂ ਤੋਂ ਮਜਬੂਤ ਹੁੰਦੇ ਹਨ ,

ਚੀਕੂ ਨਾਲ ਵਾਲਾ ਨੂੰ ਨਮੀ ਮਿਲਦੀ ਹੈ, ਜਿਸ ਨਾਲ ਵਾਲ ਮੁਲਾਇਮ ਰਹਿੰਦੇ ਹਨ , ਸਾਡੇ ਵੱਲ ਅਕਸ਼ਰ ਸਾਡੇ ਖਾਣ ਪਾਣ ਨਾਲ ਪ੍ਰਭਾਵਿਤ ਰਹਿੰਦੇ ਹਨ ਜੇਕਰ ਤੁਸੀਂ ਆਪਣਾ ਆਹਾਰ ਸਹੀ ਮਾਤਰਾ ਦੇ ਵਿੱਚ ਲੈਂਦੇ ਹੋ ਤਾਂ ਵਾਲ਼ ਰੇਸ਼ਮੀ ਮੁਲਾਇਮ ਤੇ ਕਾਲੇ ਰਹਿੰਦੇ ਹਨ , ਵਾਲਾ ਦੇ ਉੱਤੇ ਜ਼ਿਆਦਾ ਐਸਪੈਰੀਮੈਂਟ ਕਰਨ ਨਾਲ ਵੀ ਵਾਲ ਖਰਾਬ ਹੋ ਜਾਂਦੇ ਹਨ।