ਦੁੱਧ 'ਚ ਭਿਓ ਕੇ ਲਵੋਂ ਜਾਂ ਪਾਣੀ ਵਿੱਚ, ਇਸ ਇੱਕ ਚੀਜ ਨਾਲ ਹੋਣਗੇ ਕਈ ਫਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਦੁੱਧ 'ਚ ਭਿਓ ਕੇ ਲਵੋਂ ਜਾਂ ਪਾਣੀ ਵਿੱਚ, ਇਸ ਇੱਕ ਚੀਜ ਨਾਲ ਹੋਣਗੇ ਕਈ ਫਾਇਦੇ

photo

 

ਆਯੂਰਵੈਦ ਵਿੱਚ ਮੁਨੱਕੇ ਨੂੰ ਸਰਦੀ - ਜੁਕਾਮ, ਖੰਘ ਅਤੇ ਬਲਗ਼ਮ ਦੂਰ ਕਰਨ ਦੀ ਸਭ ਤੋਂ ਚੰਗੀ ਦਵਾਈ ਮੰਨਿਆ ਜਾਂਦਾ ਹੈ। ਮੁਨੱਕੇ ਵਿੱਚ ਮੌਜੂਦ ਆਇਰਨ , ਕੈਲਸ਼ੀਅਮ ਜਿਵੇਂ ਨਿਊਟਰੀਐਂਟਸ ਕਈ ਬੀਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੇ ਹਨ। 

ਜਾਣਕਾਰੀ ਅਨੁਸਾਰ ਮੁਨੱਕੇ ਨੂੰ ਦੁੱਧ ਜਾਂ ਪਾਣੀ ਵਿੱਚ ਭਿਓ ਕੇ ਜਿਹੇ ਚਾਹੇ ਲੈ ਸਕਦੇ ਹੋ। ਦੱਸ ਰਹੇ ਹਾਂ ਇਸਦੇ ਫਾਇਦੇ। ਇੱਕ ਦਿਨ ਵਿੱਚ ਕਿੰਨੇ ਮੁਨੱਕੇ ਖਾਣ ਨਾਲ ਫਾਇਦਾ ਹੋਵੇਗਾ ? ਐਵਰੇਜ ਵਿਅਕਤੀ ਨੂੰ ਇੱਕ ਦਿਨ ਵਿੱਚ 5 ਮੁਨੱਕੇ ਖਾਣੇ ਚਾਹੀਦੇ ਹਨ। 

ਇਸਦੀ ਮਾਤਰਾ ਵਿਅਕਤੀ ਦੀ ਉਮਰ, ਭਾਰ ਜਾਂ ਰੋਗ ਦੇ ਆਧਾਰ ਉੱਤੇ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ। ਜੇਕਰ ਇਸਨੂੰ ਪਾਣੀ ਜਾਂ ਦੁੱਧ ਵਿੱਚ ਭਿਓਕੇ ਖਾ ਰਹੇ ਹੋ ਤਾਂ ਪਹਿਲਾਂ ਭਿਗੇ ਹੋਏ ਮੁਨੱਕੇ ਖਾ ਲਵੋਂ ਅਤੇ ਫਿਰ ਪਾਣੀ ਪੀਓ। ਇਸ ਨਾਲ ਬਾਡੀ ਨੂੰ ਸਮਰੱਥ ਫਾਇਦੇ ਹੁੰਦੇ ਹਨ।

1. ਇਸ 'ਚ ਪੋਟਾਸ਼ੀਅਮ ਹੁੰਦਾ ਹੈ, ਇਹ ਹਾਰਟ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ।

2 .ਇਸ 'ਚ ਕੈਲਸ਼ੀਅਮ ਹੁੰਦਾ ਹੈ, ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆ ਹਨ।

3 .ਇਸ ਨੂੰ ਖਾਣ ਨਾਲ ਸਰੀਰ ਦੇ ਟਾਕਿਸਨਸ ਦੂਰ ਹੁੰਦੇ ਹਨ, ਇਹ ਲੀਵਰ ਅਤੇ ਕਿਡਨੀ ਸਮੱਸਿਆਂ ਤੋਂ ਬਚਾਉਂਦਾ ਹੈ।

4 .ਮੁਨੱਕੇ ਨਾਲ ਬਲੱਡ ਸਰਕੂਲੇਸ਼ਨ ਇੰਮਪਰੂਵ ਹੁੰਦਾ ਹੈ, ਇਸ ਨਾਲ ਰੰਗ ਗੋਰਾ ਹੁੰਦਾ ਹੈ, ਵਾਲ ਹੈਲਦੀ ਰਹਿੰਦੇ ਹਨ।

5. ਮੁਨੱਕੇ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਇਸ ਨਾਲ- ਖਾਂਸੀ ਤੋਂ ਰਾਹਤ ਮਿਲਦੀ ਹੈ।

6. ਮੁਨੱਕੇ 'ਚ ਫਾਈਬਰਸ ਹੁੰਦੇ ਹਨ, ਇਸ ਨੂੰ ਖਾਣ ਨਾਲ ਡਾਈਜੇਸ਼ਨ ਇੰਮਪਰੂਵ ਹੁੰਦਾ ਹੈ।