7 ਦਿਨ ਰੋਜ਼ ਸਵੇਰੇ ਖਾਲੀ ਪੇਟ ਖਾ ਲਵੋ 2 ਬਦਾਮ, ਜੜ ਤੋਂ ਖਤਮ ਹੋ ਜਾਣਗੇ ਇਹ ਰੋਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਦਾਮ 'ਚ ਫਾਇਬਰ, ਪ੍ਰੋਟੀਨ, ਫੈਟ, ਵਿਟਾਮਿਨ E, ਮੈਗਨੀਸ਼ੀਅਮ ਹੁੰਦਾ ਹੈ।

Almonds Benefits

ਕਮਰ ਦਰਦ

ਕਮਰ ਦਰਦ

ਛੋਟੇ ਜਿਹੇ ਬਦਾਮ 'ਚ ਇਨ੍ਹੇ ਸਾਰੇ ਗੁਣ ਛਿਪੇ ਹੁੰਦੇ ਹਨ ਜਿਨ੍ਹਾਂ ਦੇ ਬਾਰੇ 'ਚ ਅਸੀਂ ਲੋਕ ਨਹੀਂ ਜਾਣਦੇ। ਇਸ 'ਚ ਫਾਇਬਰ, ਪ੍ਰੋਟੀਨ, ਫੈਟ, ਵਿਟਾਮਿਨ E, ਮੈਗਨੀਸ਼ੀਅਮ ਹੁੰਦਾ ਹੈ। ਇਸ ਸਭ ਦੇ ਇਲਾਵਾ ਇਸ 'ਚ ਕਾਪਰ, ਵਿਟਾਮਿਨ B2 ਅਤੇ ਫਾਸਫੋਰਸ ਵੀ ਹੁੰਦਾ ਹੈ। ਬਦਾਮ, ਕੈਲੋਰੀ, ਕਾਰਬੋਹਾਈਡ੍ਰੇਟ ਜ਼ਿੰਕ ਅਤੇ ਓਮੇਗਾ 3 ਫੈਟੀ ਐਸਿਡ ਨਾਲ ਵੀ ਭਰਪੂਰ ਹੁੰਦਾ ਹੈ।