ਸਾਵਧਾਨ! ਮਾਈਕ੍ਰੋਵੇਵ ਦਾ ਖਾਣਾ ਹੈ ਜ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਰਸੋਈ ਵਿਚ ਮਾਈਕ੍ਰੋਵੇਵ ਦੀ ਰਵਤੋਂ ਨਾਲ ਖਾਣੇ ਦੇ ਸਿਹਤ ਲਈ ਲੋੜੀਂਦੇ ਤੱਤ ਨਸ਼ਟ ਹੋ...

Microwave Food

ਚੰਡੀਗੜ੍ਹ: ਰਸੋਈ ਵਿਚ ਮਾਈਕ੍ਰੋਵੇਵ ਦੀ ਰਵਤੋਂ ਨਾਲ ਖਾਣੇ ਦੇ ਸਿਹਤ ਲਈ ਲੋੜੀਂਦੇ ਤੱਤ ਨਸ਼ਟ ਹੋ ਜਾਂਦੇ ਹਨ। ਖਾਣਾ ਜ਼ਹਿਰ ਬਣ ਜਾਂਦੀ ਹੈ। ਜਦੋਂ ਅਸੀਂ ਵਾਰ ਵੀ ਕਿਉਂ ਕਰਦੇ ਹਾਂ ਤਂ ਮੀਟ ਵਿਚੋਂ ਜਿਹੜੀ ਫੈਟ ਹੇਠਾਂ ਡਿਗਦੀ ਹੈ, ਉਹ ਸਿਹਤ ਲਈ ਹੋਰ ਖ਼ਤਰਨਾਕ ਹੁੰਦੀ ਹੈ। ਜਿਸ ਸਮੇਂ ਉਹ ਅੱਗ ਉਪਰ ਡਿੱਗ ਕੇ ਮੱਚਦੀ ਹੈ, ਮਚਣ ਉਪਰੰਤ ਜੋ ਧੂੰਆਂ ਨਿਕਲਦਾ ਹੈ, ਉਹ ਦੁਬਾਰਾ ਉਸੇ ਮੀਟ ਨਾਲ ਛੂਹ ਕੇ ਉਸਨੂੰ ਹੋਰ ਜ਼ਹਿਰੀਲਾ ਬਣਾ ਦਿੰਦਾ ਹੈ। ਅਜਿਹਾ 100 ਗ੍ਰਾਮ ਮੀਟ ਖਾਣ ਨਾਲ ਤਕਰੀਬਨ 800 ਸਿਗਰਟਾਂ ਪੀਣ ਜਿੰਨਾ ਨੁਕਸਾਨ ਸਿਹਤ ਨੂੰ ਹੁੰਦਾ ਹੈ।

ਮਾਈਕ੍ਰੋਵੇਵ ਓਵਨ ਦੇ ਸੂਖਮ ਤਰੰਗੀ ਵਿਕਰਨ ਭੋਜਨ ਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਮਾਈਕ੍ਰੋਵੇਵ ਓਵਨ ਵਿਚ ਮਾਸ ਪਕਾਉਣ ਨਾਲ ਉਸ ਵਿਚ d-nitrosodiethanolamine ਨਾਮਕ ਇਕ ਕੈਂਸਰ ਪੈਦਾ ਕਰਨ ਵਾਲੇ ਤੱਤ ਬਣਦਾ ਹੈ। ਦੁੱਧ ਅਤੇ ਅਨਾਜ ਈਕ੍ਰੋਵੇਵ ਓਵਨ ਵਿਚ ਗਰਮ ਕਰਨ ਜਾਂ ਪਕਾਉਣ ਨਾਲ ਉਨ੍ਹਾਂ ਦੇ ਕੁਝ ਅਮੀਨੋ ਐਸਿਡ ਵਿਚ ਬਦਲ ਕੇ ਕੈਂਸਰ ਪੈਦਾ ਕਰਨ ਵਾਲਾ ਤੱਤ ਬਣ ਜਾਂਦਾ ਹੈ। ਬੱਚਿਆਂ ਦੇ ਭੋਜਨ ਨੂੰ ਮਾਈਕ੍ਰੋਵੇਵ ਓਵਨ ਵਿਚ ਗਰਮ ਕਰਨ ਨਾਲ ਉਸ ਵਿਚ ਇਕ ਅਜਿਹਾ ਤੱਤ ਬਣਦਾ ਹੈ ਜੋ ਬੱਚੇ ਦੇ ਤੰਤਰਿਕਾ ਤੰਤਰ ਅਤੇ ਗੁਰਦੇ ਲਈ ਜ਼ਹਿਰ ਹੁੰਦਾ ਹੈ।

ਰੂਸੀ ਖੋਜਕਾਰਾਂ ਨੇ ਮਾਈਕ੍ਰੋਵੇਵ ਓਵਨ ਦੀ ਪ੍ਰੀਖਿਆ ਵਿਚ ਸਾਰੇ ਖਾਧ ਪਦਾਰਥਾਂ ਵਿਚ 60 ਫ਼ੀਸਦੀ ਤੋਂ 90 ਫ਼ੀਸਦੀ ਵੈਲਿਊ ਦੀ ਕਮੀ ਪਾਈ ਗਈ। ਮਾਈਕ੍ਰੋਵੇਵ ਓਵਨ ਵਿਚ ਪੱਕੇ ਸਾਰੇ ਖਾਧ ਪਦਾਰਥਾਂ ਵਿਚ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ ਸੀ ਵਿਟਾਮਿਨੀ ਈ ਖਣਿਜ ਅਤੇ ਲਾਈਪੋਰਟ੍ਰੋਪਿਕ ਕਾਰਕਾਂ ਦੀ ਕਮੀ ਪਾਈ ਗਈ। ਮਾਈਕ੍ਰੋਵੇਵ ਵਿਚ ਪੱਕੇ ਖਾਧ ਪਦਾਰਥਾਂ ਨੂੰ ਖਾਣ ਵਾਲੇ ਲੋਕਾਂ ਵਿਚ ਪੈਥੋਡੇਨਿਕ ਤਬਦੀਲੀ ਪਾਈ ਗਈ ਹੈ, ਜਿਵੇਂ ਮਾਈਕ੍ਰੋਵੇਵ ਦੀ ਵਰਤੋਂ ਲਜੀਕਾ ਸੰਬੰਧੀ ਵਿਕਾਰ ਪਾਇਆ ਗਿਆ, ਜੋ ਕੁਝ ਪ੍ਰਾਕਰ ਦੋ ਕੈਂਸਰ ਰੋਕਣ ਦੀ ਸਮਰੱਥਾ ਨੂੰ ਘੱਟ ਕਰਦਾ ਹੈ।

ਖੂਨ ਵਿਚ ਕੈਂਸਰ ਸੈਲ ਬਣਨੀ ਦੀ ਦਰ ਵਿਚ ਵਾਧਾ ਹੋਇਆ। ਢਿੱਡ ਅਤੇ ਅੰਤੜੀਆਂ ਦੇ ਕੈਂਸਰ ਹੋਣ ਦੀ ਦਰ ਵਿਚ ਵਾਧਾ ਹੋਇਆ। ਪਾਚਨ ਵਿਕਾਰ ਦੀ ਉੱਚ ਦਰ ਅਤੇ ਉਨੂਲਨ ਪ੍ਰਣਾਲੀਆਂ ਦੇ ਟੁੱਟਣ ਦਾ ਕ੍ਰਮ ਵੇਖਿਆ ਗਿਆ। 1950 ਵਿਚ ਰਡਾਰ ਦੇ ਵਿਕਾਸ ਦੇ ਦੌਰਾਨ ਰੂਸੀਆਂ ਨੇ ਹਜ਼ਾਰਾਂ ਸੈਨਿਕਾਂ ਦੇ ਉਤੇ ਮਾਈਕ੍ਰੋਵੇਵ ਦੇ ਸੰਪਰਕ ਵਿਚ ਆਉਣ ਉਤੇ ਜਾਂਚ ਕੀਤੀ ਸੀ। ਉਸ ਜਾਂਚ ਰਿਪੋਰਟ ਵਿਚ ਦੱਸਿਆ ਗਿਆ ਕਿ ਇਸ ਦਾ ਪਹਿਲਾ ਲੱਛਣ ਖੂਨ ਦਾ ਦਬਾਅ ਘਟਣ ਅਤੇ ਨਬਜ਼ ਦਾ ਹੌਲੀ ਚੱਲਣਾ, ਬਾਅਦ ਵਿਚ ਸੰਵੇਦਨਿਕ ਤੰਤਰਿਕਾ ਪ੍ਰਣਾਲੀ ਵਿਚ ਉਤੇਜਨਾ ਤੇ ਉੱਚ ਖੂਨ ਦਬਾਅ ਹੈ।

ਇਸ ਪੜਾਅ ਵਿਚ ਅਕਸਰ ਸਿਰਦਰਦ, ਚੱਕਰ ਆਉਣੇ, ਅੱਖ ਵਿਚ ਦਰਦ, ਉਨੀਂਦਰਾ, ਚਿੜਚਿੜਾਪਨ, ਚਿੰਤਾ, ਢਿੱਡ ਦਰੂਦ, ਤੰਤਰਿਕਾ ਤਣਾਅ, ਧਿਆਨ ਲਗਾਉਣ ਵਿਚ ਮੁਸ਼ਕਿਲ, ਵਾਲਾਂ ਦੇ ਝੜਨ, ਪੱਥਰੀ ਮੋਤੀਆਬਿੰਦ, ਪ੍ਰਜਨਣ ਸਮੱਸਿਆਵਾਂ ਅਤੇ ਕੈਂਸਰ ਦੇ ਵਾਧੇ ਦੀ ਘਟਨਾ ਵੀ ਸ਼ਾਮਲ ਹੈ। ਬਾਅਦ ਵਿਚ ਥਕਾਵਟ ਅਤੇ ਹਿਰਦੇ ਰੋਗ ਜਿਵੇਂ ਕੋਰੋਨਰੀ ਧਮਨੀਆਂ ਦੀ ਰੁਕਾਵਟ ਅਤੇ ਦਿਲ ਦਾ ਦੌਰਾ ਪੈਣਾ ਵੀ ਸ਼ਾਮਲ ਹੈ।