'ਨਿਪਾਹ' ਦੀ ਦਹਿਸ਼ਤ ਕਾਰਨ ਪ੍ਰੀਖਿਆਵਾਂ ਮੁਲਤਵੀ, ਸਿਹਤ ਵਿਭਾਗ ਨੇ ਜਾਰੀ ਕੀਤੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਰਗੇ ਹੋਰ ਰਾਜਾਂ ਵਿਚ ਨਿਪਾਹ ਵਿਸ਼ਾਣੂ ਦੇ ਫੈਲਣ ਦੇ ਡਰ ਦੇ ਵਿਚ ਕੇਂਦਰੀ ਸਿਹਤ ਮੰਤਰਾਲਾ......

Nipah Virus

ਦਿੱਲੀ, 25 ਮਈ (ਏਜੰਸੀ) : ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਰਗੇ ਹੋਰ ਰਾਜਾਂ ਵਿਚ ਨਿਪਾਹ ਵਿਸ਼ਾਣੂ ਦੇ ਫੈਲਣ ਦੇ ਡਰ ਦੇ ਵਿਚ ਕੇਂਦਰੀ ਸਿਹਤ ਮੰਤਰਾਲਾ ਨੇ ਆਮ ਜਨਤਾ ਅਤੇ ਸਿਹਤ ਸੇਵਾ ਕਰਮੀਆਂ ਲਈ ਐਡਵਾਇਜਰੀ ਜਾਰੀ ਕੀਤੀ ਹੈ| ਇਸ ਵਿਚ ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਜ਼ਿਆਦਾ ਜੋਖ਼ਮ ਵਾਲੇ ਇਲਾਕਿਆਂ ਵਿਚ ਕੀ ਜ਼ਰੂਰੀ ਕਦਮ ਚੁੱਕਣ ਚਾਹੀਦਾ ਹੈ ਅਤੇ ਇਹ ਰੋਗ ਕਿਵੇਂ ਫੈਲਦਾ ਹੈ ਅਤੇ ਇਸਦੇ ਕੀ ਲੱਛਣ ਹੁੰਦੇ ਹਨ| ਕੇਰਲ ਵਿਚ ਨਿਪਾਹ ਵਿਸ਼ਾਣੁ ਤੋਂ ਪ੍ਰਭਾਵਿਤ ਇਕ ਵਿਅਕਤੀ ਦੀੰ ਮੌਤ ਹੋ ਗਈ|