ਚਿਹਰਾ ਚਮਕਾਉਂਦਾ ਹੈ ਟਮਾਟਰ ਅਤੇ ਸ਼ਹਿਦ ਦਾ ਫ਼ੇਸਮਾਸਕ

ਜੀਵਨ ਜਾਚ, ਸਿਹਤ

ਸਮੱਗਰੀ: ਅੱਧਾ ਪੱਕਿਆ ਟਮਾਟਰ, ਇਕ ਚਮਚ ਸ਼ਹਿਦ

ਸਮੱਗਰੀ: ਅੱਧਾ ਪੱਕਿਆ ਟਮਾਟਰ, ਇਕ ਚਮਚ ਸ਼ਹਿਦ

ਸਮੱਗਰੀ: ਅੱਧਾ ਪੱਕਿਆ ਟਮਾਟਰ, ਇਕ ਚਮਚ ਸ਼ਹਿਦ

ਸਮੱਗਰੀ: ਅੱਧਾ ਪੱਕਿਆ ਟਮਾਟਰ, ਇਕ ਚਮਚ ਸ਼ਹਿਦ

ਟਮਾਟਰ ਖਾਣਾ ਸਿਹਤ ਲਈ ਤਾਂ ਚੰਗਾ ਹੁੰਦਾ ਹੀ ਹੈ ਪਰ ਇਹ ਸਾਡੀ ਚਮੜੀ ਲਈ ਵੀ ਬਹੁਤ ਗੁਣਕਾਰੀ ਹੁੰਦਾ ਹੈ। ਇਸ 'ਚ ਲਾਇਕੋਪੀਨ ਤੱਤ ਹੁੰਦਾ ਹੈ ਜਿਸ ਨਾਲ ਤੁਹਾਡੀ ਚਮੜੀ 'ਚ ਚਮਕ ਆਉਂਦੀ ਹੈ। ਟਮਾਟਰ ਸਾਡੀ ਚਮੜੀ ਦਾ ਸੂਰਜ ਦੀਆਂ ਪਰਾਵੈਂਗਣੀ ਕਿਰਨਾਂ ਤੋਂ ਵੀ ਬਚਾਅ ਕਰਦਾ ਹੈ। ਜਦਕਿ ਸ਼ਹਿਦ ਚਮੜੀ ਦੇ ਸੈੱਲਾਂ 'ਚ ਨਮੀ ਬਰਕਰਾਰ ਰਖਦਾ ਹੈ ਅਤੇ ਇਹ ਚਿਹਰੇ ਦੀਆਂ ਝੁਰੜੀਆਂ ਨੂੰ ਵੀ ਰੋਕਦਾ ਹੈ। ਟਮਾਟਰ ਅਤੇ ਸ਼ਹਿਦ ਦਾ ਬਣਿਆ ਫ਼ੇਸਮਾਸਕ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ। ਆਉ ਵੇਖੀਏ ਇਸ ਨੂੰ ਬਣਾਉਣ ਅਤੇ ਲਗਾਉਣ ਦਾ ਆਸਾਨ ਤਰੀਕਾ।