'ਘੱਟ ਮਾਤਰਾ 'ਚ ਸ਼ਰਾਬ ਪੀਣ ਨਾਲ ਤੇਜ਼ ਹੁੰਦੈ ਦਿਮਾਗ਼' Feb 4, 2018, 3:57 am IST ਜੀਵਨ ਜਾਚ, ਸਿਹਤ ਨਿਊਯਾਰਕ, 3 ਫ਼ਰਵਰੀ : ਇਕ ਅਧਿਐਨ 'ਚ ਦਸਿਆ ਗਿਆ ਹੈ ਕਿ ਕੁੱਝ ਮਾਤਰਾ 'ਚ ਸ਼ਰਾਬ ਪੀਣ ਨਾਲ ਦਿਮਾਗ਼ 'ਚੋਂ ਜ਼ਹਿਰੀਲੀਆਂ ਚੀਜ਼ਾਂ ਨੂੰ ਕੱਢਣ ਵਿਚ ਮਦਦ ਮਿਲਦੀ ਹੈ ਅਤੇ ਅਲਜ਼ਾਈਮਰ ਦੇ ਮਰੀਜ਼ਾਂ ਲਈ ਵੀ ਇਹ ਲਾਭਦਾਇਕ ਹੈ।