ਖੀਰਾ ਜਿੱਥੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਇਹ ਬਲੱਡ ਪ੍ਰੈਸ਼ਰ ਨੂੰ ਵੀ ਗੱਟ ਕਰਦਾ ਹੈ। ਇਸ ਵਿੱਚ 96 ਫੀਸਦੀ ਪਾਣੀ ਹੁੰਦਾ ਹੈ। ਖੀਰੇ ਵਿਚ ਕਾਫੀ ਮਾਤਰਾ ਵਿਚ ਮਿਨਰਲਸ ਮੌਜੂਦ ਹੁੰਦੇ ਹਨ।
ਜਿਸ ਲਈ ਇਸ ਦੀ ਵਰਤੋਂ ਚਿਹਰੇ 'ਤੇ ਨਿਖਾਰ ਲਿਆਉਣ ਲਈ ਵੀ ਕੀਤੀ ਜਾਂਦੀ ਹੈ। ਇਸ ਵਿਚ ਵਿਟਾਮਿਨ ਏ, ਸੀ, ਮੈਗਨੀਜ, ਪੋਟਾਸ਼ੀਅਮ ਅਤੇ ਸਲਫਰ ਹੁੰਦਾ ਹੈ, ਜੋ ਐਂਟੀਐਕਸੀਡੈਂਟ ਦਾ ਕੰਮ ਕਰਦਾ ਹੈ। 100 ਗ੍ਰਾਮ ਖੀਰੇ ਵਿਚ 54 ਕੈਲੋਰੀ ਊਰਜਾ ਮੌਜੂਦ ਹੁੰਦੀ ਹੈ।