ਰੋਜ ਪਾਣੀ 'ਚ ਭਿੱਜੀ ਹੋਈ ਮੂੰਗਫਲੀ ਖਾਣ ਨਾਲ ਹੋਣਗੇ ਇਹ ਫਾਇਦੇ

ਜੀਵਨ ਜਾਚ, ਸਿਹਤ

ਮੂੰਗਫਲੀ ਨੂੰ ਭਿਓਂਕੇ ਖਾਣ ਨਾਲ ਇਸ ਵਿੱਚ ਮੌਜੂਦ ਨਿਊਟਰਿਐਂਟਸ ਬਾਡੀ ਵਿੱਚ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ। ਭਿੱਜੀ ਹੋਈ ਮੂੰਗਫਲੀ ਦੇ ਨਾਲ ਸਪ੍ਰਾਉਟੇਡ ਛੌਲੇ ਅਤੇ ਮੂੰਗ ਖਾਣ ਦੇ ਵੀ ਕਈ ਫਾਇਦੇ ਹੁੰਦੇ ਹਨ। ਚਾਹੇ ਤਾਂ ਇਸਨੂੰ ਸਲਾਦ ਵਿੱਚ ਮਿਲਾਕੇ ਕਿ ਵੀ ਖਾ ਸਕਦੇ ਹੋ। ਮਾਹਿਰ ਦੱਸਦੇ ਹਨ ਕਿ ਪਾਣੀ ਵਿੱਚ ਭਿੱਜੀ ਹੋਈ ਮੂੰਗਫਲੀ ਖਾਣ ਦੇ ਫਾਇਦੇ ਕੀ ਹਨ।