ਤੁਹਾਡਾ ਬੀ.ਪੀ. ਵੀ ਰਹਿੰਦਾ ਹੈ High ਜਾਂ Low, ਤਾਂ ਅਜ਼ਮਾਓ ਇਹ ਘਰੇਲੂ ਨੁਸਖ਼ੇ

ਜੀਵਨ ਜਾਚ, ਸਿਹਤ

ਤਣਾਅ ਵਿਚ ਸਾਡਾ ਸਾਰਿਆਂ ਦਾ ਬਲੱਡ ਪ੍ਰੈਸ਼ਰ ਕਦੇ High ਅਤੇ ਕਦੇ low ਹੁੰਦਾ ਰਹਿੰਦਾ ਹੈ। ਕਈ ਲੋਕ ਬਲੱਡ ਪ੍ਰੈਸ਼ਰ ਦੇ low ਹੋਣ ਨਾਲ ਪ੍ਰੇਸ਼ਾਨ ਹੁੰਦੇ ਹਨ ਤਾਂ ਕੋਈ ਇਸ ਦੇ ਵਾਰ-ਵਾਰ High ਹੋਣ ਦੇ ਝਟਕੇ ਤੋਂ ਦੁਖੀ ਹੈ। ਇਸ ਅਨਿਯਮਿਤ ਨੂੰ ਵਿਗੜਨ ਤੋਂ ਬਚਾਉਣ ਲਈ ਕਈ ਲੋਕ ਨੇਮੀ ਤੌਰ ਉਤੇ ਦਵਾਈਆਂ ਲੈਂਦੇ ਹਨ। ਜਿਨ੍ਹਾਂ ਦਾ ਲੰਬੇ ਸਮੇਂ ਤੱਕ ਸੇਵਨ ਨੁਕਸਾਨਦਾਇਕ ਹੁੰਦਾ ਹੈ। ਤੁਸੀਂ ਇਨ੍ਹਾਂ ਦਵਾਈਆਂ ਨਾਲ ਆਪਣੇ ਸਰੀਰ ਨੂੰ ਖ਼ਤਮ ਨਾ ਕਰੀਏ ਇਸ ਲਈ ਇਥੇ ਤੁਹਾਨੂੰ ਆਸਾਨ ਘਰੇਲੂ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਫੋਲੋ ਕਰ ਤੁਸੀਂ ਇਸ ਪ੍ਰੇਸ਼ਾਨੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ।

High ਬਲੱਡ ਪ੍ਰੈਸ਼ਰ ਦੇ ਲਈ