ਸਿਹਤ
Health Tips: ਅੰਤੜੀਆਂ ਨੂੰ ਰਖਣਾ ਹੈ ਤੰਦਰੁਸਤ ਤਾਂ ਖ਼ੁਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ
ਇਹ ਚੀਜ਼ਾਂ ਤੁਹਾਡੀ ਸਿਹਤ ਦੇ ਨਾਲ ਸਵਾਦ ਨੂੰ ਬਰਕਰਾਰ ਰੱਖਣ ’ਚ ਮਦਦ ਕਰਨਗੀਆਂ। ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ:
Health News: ਸਰੀਰ ਲਈ ਵਰਦਾਨ ਹਨ ਉਬਲੇ ਹੋਏ ਆਲੂ
Health News: ਉਬਲੇ ਆਲੂ ਖਾਣ ਨਾਲ ਸਰੀਰ ਅੰਦਰ, ਜੋ ਸੋਜ ਹੁੰਦੀ ਹੈ, ਉਹ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ।
Health News: ਸਰਦੀਆਂ ਵਿਚ ਖਾਉ ਮੂੰਗਫਲੀ, ਹੋਣਗੇ ਕਈ ਫ਼ਾਇਦੇ
Health News: ਮੂੰਗਫਲੀ ਦਾ ਸੇਵਨ ਕਰਨ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ
Cauliflower Benefits: ਗੋਭੀ ਸਿਹਤ ਲਈ ਕਿਵੇਂ ਹੈ ਚੰਗੀ? ਆਉ ਜਾਣਦੇ ਹਾਂ
- ਫੁੱਲਗੋਭੀ ਖਾਣਾ ਸ਼ੂਗਰ ਦੇ ਰੋਗੀਆਂ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਵਿਚ ਘੱਟ ਕਾਰਬੋਹਾਈਡਰੇਟ ਅਤੇ ਘੱਟ ਗਲਾਈਸੈਮਿਕ ਇੰਡੈਕਸ ਮਿਲਦਾ ਹੈ।
Covid-19: ਆਖ਼ਰ ਸਰਦੀਆਂ ਵਿਚ ਹੀ ਕਿਉਂ ਆਉਂਦਾ ਹੈ ਕੋਰੋਨਾ ਵਾਇਰਸ?
ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਸਰਦੀਆਂ ਆਉਂਦੇ ਹੀ ਕੋਰੋਨਾ ਦੇ ਮਾਮਲੇ ਕਿਉਂ ਵਧਣ ਲੱਗਦੇ ਹਨ।
Health News: ਸਰਦੀਆਂ ਵਿਚ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਵਰਤੋ ਇਹ ਤਰੀਕੇ
Health News: ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਵੱਧ ਤੋਂ ਵੱਧ ਪਿਆਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚੇ ਵਿਚ ਵਧੇਰੇ ਊਰਜਾ ਦਾ ਸੰਚਾਰ ਹੁੰਦਾ ਹੈ।
Health News: ਬੱਚਿਆਂ ਨੂੰ ਖਾਂਸੀ ਅਤੇ ਜ਼ੁਕਾਮ ਤੋਂ ਬਚਾਉਂਦਾ ਹੈ ‘ਚੀਕੂ’
Health News: ਚੀਕੂ ਆਇਰਨ ਦਾ ਉਚਿਤ ਸਰੋਤ ਹੋਣ ਕਾਰਨ ਖ਼ੂਨ ਦੀ ਕਮੀ ਨੂੰ ਪੂਰੀ ਕਰਦਾ ਹੈ।
Health News: ਸਰਦੀਆਂ ’ਚ ਘੱਟ ਕਰੋ ਮਸਾਲੇਦਾਰ ਭੋਜਨ ਦਾ ਸੇਵਨ
ਆਉ ਜਾਣਦੇ ਹਾਂ ਸਰਦੀਆਂ ’ਚ ਜ਼ਿਆਦਾ ਤੇਲ ਦੀ ਬਜਾਏ ਘੱਟ ਤੇਲ ਵਾਲੇ ਭੋਜਨ ਕਿਉਂ ਖਾਣੇ ਚਾਹੀਦੇ:
Health News : ਸਰਦੀਆਂ ਵਿਚ ਖਾਉ ਭਿੱਜੇ ਹੋਏ ਖਜੂਰ, ਦੂਰ ਹੋਣਗੀਆਂ ਕਈ ਬੀਮਾਰੀਆਂ
Health News : ਭਿੱਜੇ ਹੋਏ ਖਜੂਰ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
Children Health: ਪੰਜ ਸਾਲ ਤੋਂ ਵੱਡੇ ਬੱਚਿਆਂ ਨੂੰ ਜ਼ਰੂਰ ਖਵਾਉ ਇਹ ਫ਼ੂਡ
ਆਉ ਜਾਣਦੇ ਹਾਂ, ਕੀ ਹਨ ਉਹ ਆਹਾਰ: