ਖਾਰਸ਼ ਨੂੰ ਦੂਰ ਕਰਨਾ ਹੈ ਤਾਂ ਅਪਣਾਓ ਇਹ ਘਰੇਲੂ ਨੁਸਖ਼ਾ

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਨਹਾਉਣ ਵਾਲੇ ਪਾਣੀ ਵਿੱਚ ਮਿਲਓ ਇਹ 2 ਚੀਜ਼ਾਂ

itching

ਖੁਸ਼ਕ ਚਮੜੀ ਦੇ ਕਾਰਨ ਅਕਸਰ ਸਰੀਰ 'ਤੇ ਖੁਜਲੀ ਹੁੰਦੀ ਰਹਿੰਦੀ ਹੈ। ਇਸ ਦੇ ਨਾਲ-ਨਾਲ ਦਵਾਈਆਂ ਖਾਣ ਕਰਨ ਲੋਕਾਂ ਨੂੰ ਸਰੀਰ ਵਿੱਚ ਖੁਜਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਖੁਜਲੀ ਤੋਂ ਬਚਨਾ ਹੈ ਤਾਂ ਸਾਫ਼-ਸਫ਼ਾਈ ‘ਤੇ ਖਾਸ ਧਿਆਨ ਦਿਓ। ਇਸ ਸਮੱਸਿਆ ਤੋਂ ਬਚਾਅ ਲਈ ਘਰੇਲੂ ਨੁਸਖੇ ਨੂੰ ਅਪਣਾਓ ਤੇ ਤੁਸੀ ਇਸ ਨੂੰ ਆਪਣੇ ਘਰੇ ਬਣਾ ਸਕਦੇ ਹੋ। ਇਸ ਦਾ ਤੁਹਾਡੇ ਸਰੀਰ ਤੇ ਕੋਈ ਗ਼ਲਤ ਪ੍ਰਭਾਵ ਨਹੀਂ ਪਵੇਗਾ। ਇਸ ਲਈ ਜੇ ਤੁਸੀਂ ਖੁਜਲੀ ਦੀ ਸਮੱਸਿਆ ਨੂੰ ਦੂਰ ਕਰਨਾ ਹੈ ਤਾਂ ਅਪਨਾਓ ਘਰੇਲੂ ਨੁਸਖ਼ਾ। 

ਨਹਾਉਣ ਵਾਲੇ ਪਾਣੀ ਵਿੱਚ ਮਿਲਓ ਇਹ 2 ਚੀਜ਼ਾਂ : ਜਿੰਨਾਂ ਲੋਕਾਂ ਦੇ ਸਰੀਰ ਵਿਚ ਖੁਜਲੀ ਦੀ ਸਮੱਸਿਆ ਹੈ ਉਙਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਨਹਾਉਣ ਦੇ ਪਾਣੀ ਉੱਤੇ ਧਿਆਨ ਦੇਣਾ ਚਾਹੀਦਾ ਹੈ। ਕਦੇ-ਕਦੇ ਪਾਣੀ ਵੀ ਖੁਜਲੀ ਦਾ ਮੁੱਖ ਕਾਰਨ ਹੁੰਦਾ ਹੈ। ਇਸ ਘਰੇਲੂ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਸਾਫ ਹੋਵੇ ਕਿਸੇ ਵੀ ਤਰ੍ਹਾਂ ਦੀ ਗੰਦਗੀ ਨਾ ਹੋਵੇ। ਨਹਾਉਣ ਦੇ ਪਾਣੀ ਵਿਚ ਇੱਕ ਚਾਮਚ ਬੇਕਿੰਗ ਸੋਡਾ ਅਤੇ 2-3 ਚਮਕ ਨੀਬੂ ਦਾ ਰਸ ਮਿਲਾਓ। ਇਹ ਸਮੱਗਰੀ ਤੁਹਾਡੇ ਘਰ ਵਿਚ ਹੀ ਮਿਲਦੀ ਹੈ।ਇਸ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਫਿਰ ਪਾਣੀ ਨਾਲ ਨਹਾਓ। ਹਫਤੇ ਵਿਚ 4 ਤੋਂ 5 ਦਿਨ ਤੱਕ ਇਸ ਨੁਸਖ਼ੇ ਨੂੰ ਅਪਨਾਓ ਤੁਹਾਨੂੰ ਹਫਤੇ ਭਰ ਵਿੱਚ ਲਾਭ ਮਿਲੇਗਾ।

ਖੁਜਲੀ ਦੀ ਸਮੱਸਿਆ ਕਿਵੇਂ ਦੂਰ ਕਰਦਾ ਹੈ ਇਹ ਨੁਸਖਾ ?
ਖੁੱਜਲੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਨ੍ਹਾਂ ਦੋਵਾਂ ਨੁਸਖਿਆ ਵਿਚ ਵਿਸ਼ੇਸ਼ ਗੁਣਾਂ ਦਾ ਅਧਾਰ ਹੈ। ਨੈਸ਼ਨਲ ਸੇਂਟਰ ਫੌਰ ਬਾਇਓਟੈਕਨੋਲੋਜੀ ਇੰਜੀਫਰਮੈਂਸ਼ਨ ਦੇ ਅਨੁਸਾਰ, ਨੀਬੂ ਅਤੇ ਬੇਕਿੰਗ ਸੋਡਾ ਦੋਨੋਂ ਸਕਿਨ ਸੁਡਿੰਗ ਦੇ ਗੁਣ ਰੱਖਦੇ ਹਨ। ਇਸ ਤੋਂ ਇਲਾਵਾ ਸਿਕਿਨ ਇਰੀਟੇਸ਼ਨ ਅਤੇ ਈਚਿੰਗ ਜੋ ਕਿ ਕੁਝ ਖਾਸ ਕਿਰਿਆਵਾਂ ਦੇ ਵਧਣ ਵਿਚ ਸਹਾਇਤਾ ਕਰਦੀਆਂ ਹਨ। ਘਰੇਲੂ ਨੁਸਖੇ ਕੋਈ ਵੀ ਸਾਈਡ ਅਫੈਕਟ ਨਹੀਂ ਕਰਦੇ ਇਸ ਲਈ ਖੁਜਲੀ ਤੋਂ ਰਾਹਤ ਪਾਉਣ ਲਈ ਇਹ ਘਰੇਲੂ ਨੁਸਖਾ ਸਭ ਤੋਂ ਵਧੀਆ ਹੈ।