ਰਸੋਈ ਵਿਚ ਸਮਾਂ ਅਤੇ ਪੈਸੇ ਦੀ ਬਚਤ ਕਰਾਉਣਗੇ ਇਹ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਊਰਜਾ ਦੀ ਬਚਤ ਤਾਂ ਸਭ ਕਰਨਾ ਚਾਹੁੰਦੇ ਹਨ , ਪਰ ਕੋਈ ਵੀ ਆਪਣੀ ਸਹੂਲਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ। ਮਾਮਲਾ ਚਾਹੇ ਰਸੋਈ ਦਾ ਹੀ ਕਿਉਂ ਨਹੀਂ....

kitchen

ਊਰਜਾ ਦੀ ਬਚਤ ਤਾਂ ਸਭ ਕਰਨਾ ਚਾਹੁੰਦੇ ਹਨ , ਪਰ ਕੋਈ ਵੀ ਆਪਣੀ ਸਹੂਲਤਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ। ਮਾਮਲਾ ਚਾਹੇ ਰਸੋਈ ਦਾ ਹੀ ਕਿਉਂ ਨਹੀਂ ਹੋਵੇ, ਫਿਰ ਵੀ ਤੁਸੀਂ ਕੁਕਿੰਗ ਵਿਚ ਚੁਸਤਪਣਾ ਦਿਖਾ ਕੇ ਊਰਜਾ ਦੀ ਵੱਧਦੀ ਖਪਤ ਨੂੰ ਘੱਟ ਕਰ ਸਕਦੇ ਹੋ। ਰਸੋਈ ਵਿਚ ਮੌਜੂਦ ਜਿੰਨੇ ਵੀ ਆਧੁਨਿਕ ਉਪਕਰਣ ਹਨ , ਉਹ ਘੱਟ ਊਰਜਾ ਦੇ ਨਾਲ ਤੁਹਾਡਾ ਸਮਾਂ ਬਚਾਂਉਦੇ ਹਨ ਪਰ ਇਹ ਉਦੋਂ ਤੱਕ ਤੁਹਾਡਾ ਸਾਥ ਦਿੰਦੇ ਹਨ , ਜਦੋਂ ਤੱਕ ਤੁਸੀ ਇਸ ਦਾ ਠੀਕ ਤਰੀਕੇ ਨਾਲ ਇਸਤੇਮਾਲ ਕਰਦੇ ਹੋ।