17 ਲੱਖ ਦੀ ਸ਼ੈਂਪੇਨ ਨਾਲ ਧੋਂਦਾ ਹੈ ਘੜੀਆਂ, ਵੇਖੋ ਤਸਵੀਰਾਂ 'ਚ ਬੱਲੀ ਸਿੰਘ ਦੀ ਸ਼ਾਹੀ ਜਿੰਦਗੀ !

ਜੀਵਨ ਜਾਚ, ਜੀਵਨਸ਼ੈਲੀ

ਵੈਸੇ ਤਾਂ ਸੈਲੀਬ੍ਰਿਟੀਆਂ ਨਾਲ ਹਰ ਕੋਈ ਘੁੰਮਣਾ ਚਾਹੁੰਦਾ ਹੈ ਪਰ ਜੇਕਰ ਕਿਸੇ ਨੂੰ ਅਜਿਹਾ ਕਰਨ ਦੀ ਮੋਟੀ ਰਕਮ ਮਿਲੇ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੁਭਾਵਿਕ ਹੈ।

ਦੱਸ ਦਈਏ ਕਿ ਇੰਗਲੈਂਡ ਦੀ ਲਿਸਿਸਟਰ ਸਿਟੀ ‘ਚ ਰਹਿਣ ਵਾਲੇ ਬੱਲੀ ਸਿੰਘ ਨੂੰ ਇਸ ਕੰਮ ਲਈ ਮੋਟੀ ਰਕਮ ਮਿਲਦੀ ਹੈ। ਲਗਜ਼ਰੀ ਲਾਈਫ ਜਿਉਣ ਵਾਲੇ ਬੱਲੀ ਸਿੰਘ ਅਕਸਰ ਇੰਸਟਾਗ੍ਰਾਮ ਦੇ ਜ਼ਰੀਏ ਆਪਣੀਆਂ ਤਸਵੀਰਾਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ।

ਘੜੀਆਂ ਨੂੰ ਧੋਣ ਲਈ ਇਹ 17 ਲੱਖ ਰੁਪਏ ਦੀ ਸ਼ੈਂਪੇਨ ਮੰਗਵਾਉਂਦੇ ਹਨ।