ਔਰਤਾਂ ਚਿਹਰੇ ਨੂੰ ਠੰਢਾ ਰਖਣ ਲਈ ਅਪਣਾਉਣ ਇਹ ਫ਼ੇਸਪੈਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਇਸ ਲਈ ਅਸੀਂ ਅੱਜ ਤੁਹਾਨੂੰ ਕੁੱਝ ਕੁਦਰਤੀ ਫ਼ੇਸਪੈਕ ਬਣਾਉਣ ਦੇ ਤਰੀਕਿਆਂ ਅਤੇ ਉਨ੍ਹਾਂ ਦੇ ਫ਼ਾਇਦਿਆਂ ਬਾਰੇ ਦਸਾਂਗੇ

Image: For representation purpose only.
  • ਚਿਹਰੇ ਨੂੰ ਠੰਢਾ ਰੱਖਣ ਦੇ ਨਾਲ-ਨਾਲ ਦਾਗ਼-ਧੱਬੇ ਦੂਰ ਕਰਨ ਅਤੇ ਚਮਕਦਾਰ ਬਣਾਉਣ ਲਈ ਆਲੂ ਇਕ ਕਾਰਗਰ ਨੁਸਖ਼ਾ ਹੈ। ਇਸ ਲਈ ਆਲੂ ਦੇ ਰਸ ਵਿਚ ਕੱਚਾ ਦੁੱਧ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ 15 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਉ। ਇਸ ਫ਼ੇਸਪੈਕ ਦੀ ਵਰਤੋਂ ਹਫ਼ਤੇ ਵਿਚ ਤਿੰਨ ਵਾਰ ਕੀਤੀ ਜਾ ਸਕਦੀ ਹੈ।
  • ਗਰਮੀ ਦੂਰ ਕਰਨ ਲਈ ਖੀਰਾ ਖਾਣ ਵਿਚ ਜਿੰਨਾ ਅਸਰਦਾਰ ਹੈ ਓਨਾ ਹੀ ਲਗਾਉਣ ਵਿਚ ਵੀ ਕਾਰਗਾਰ ਹੈ। ਖੀਰੇ ਵਿਚ ਮੌਜੂਦ ਵਿਟਾਮਿਨ ਸੀ, ਵਿਟਾਮਿਨ ਏ ਅਤੇ ਐਂਟੀ-ਆਕਸੀਡੈਂਟ ਏਜੰਟ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਕੱਢ ਕੇ ਚਿਹਰੇ ਨੂੰ ਤਰੋਤਾਜ਼ਾ ਅਤੇ ਚਮਕਦਾਰ ਬਣਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਹੀ, ਐਂਟੀ-ਏਜਿੰਗ ਅਤੇ ਐਂਟੀ-ਬੈਕਟੀਰੀਅਲ ਤੱਤ ਵਾਲਾ ਐਲੋਵੇਰਾ ਦਾਗ-ਧੱਬੇ ਅਤੇ ਝੁਰੜੀਆਂ ਨੂੰ ਘਟਾ ਕੇ ਚਿਹਰੇ ਨੂੰ ਮੋਇਸਚਰਾਈਜ਼ ਰੱਖਣ ਦਾ ਕੰਮ ਕਰਦਾ ਹੈ। ਇਸ ਫ਼ੇਸਪੈਕ ਨੂੰ ਬਣਾਉਣ ਲਈ 1 ਚਮਚ ਐਲੋਵੇਰਾ ਜੈੱਲ ਨੂੰ 1 ਪੀਸੇ ਹੋਏ ਖੀਰੇ ਵਿਚ ਮਿਲਾਉ ਅਤੇ ਇਸ ਪੇਸਟ ਨੂੰ ਚਿਹਰੇ ’ਤੇ ਲਗਾਉ। ਫਿਰ 20 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਉ।

  • ਗਰਮੀਆਂ ਵਿਚ ਤਰਬੂਜ਼ ਨੂੰ ਪਾਣੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਜੋ ਚਮੜੀ ਦੇ ਵਾਧੂ ਤੇਲ ਨੂੰ ਸੋਖ ਕੇ ਪੋਰਸ ਨੂੰ ਟਾਈਟ ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਤਰਬੂਜ਼ ਦੇ ਇਕ ਟੁਕੜੇ ਨੂੰ ਮੈਸ਼ ਕਰ ਕੇ ਸਿੱਧਾ ਚਿਹਰੇ ’ਤੇ ਲਗਾ ਸਕਦੇ ਹੋ ਅਤੇ 20 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਸਕਦੇ ਹੋ।

  • ਚੰਦਨ ਤੇ ਗੁਲਾਬ ਦੋਵੇਂ ਹੀ ਖ਼ੁਸ਼ਬੂਦਾਰ ਹੋਣ ਦੇ ਨਾਲ-ਨਾਲ ਠੰਢਕ ਵੀ ਦਿੰਦੇ ਹਨ। ਗਰਮੀਆਂ ਵਿਚ ਚਿਹਰੇ ਨੂੰ ਠੰਢਾ ਰੱਖਣ ਲਈ ਚੰਦਨ ਇਕ ਵਧੀਆ ਵਿਕਲਪ ਹੈ। ਦੂਜੇ ਪਾਸੇ ਚੰਦਨ ਨੂੰ ਗੁਲਾਬ ਜਲ ਵਿਚ ਮਿਲਾ ਕੇ ਲਗਾਉਣ ਨਾਲ ਚਿਹਰੇ ’ਤੇ ਨਿਖਾਰ ਆਉਂਦਾ ਹੈ ਅਤੇ ਚਿਹਰਾ ਖਿੜਿਆ-ਖਿੜਿਆ ਨਜ਼ਰ ਆਉਂਦਾ ਹੈ। ਚੰਦਨ ਦਾ ਫ਼ੇਸਪੈਕ ਬਣਾਉਣ ਲਈ 1 ਚਮਚ ਗੁਲਾਬ ਨੂੰ 1 ਚਮਚ ਚੰਦਨ ਪਾਊਡਰ ਵਿਚ ਮਿਲਾ ਕੇ ਪੇਸਟ ਬਣਾਉ। ਇਸ ਪੈਕ ਨੂੰ ਚਿਹਰੇ ’ਤੇ ਲਗਾਉ ਅਤੇ 15 ਮਿੰਟ ਤਕ ਸੁਕਣ ਤੋਂ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਉ।

  • ਗਰਮੀਆਂ ਵਿਚ ਲੋਕ ਅਕਸਰ ਚਿਹਰੇ ਨੂੰ ਠੰਢਾ ਰੱਖਣ ਲਈ ਅਪਣੀ ਡਾਈਟ ਵਿਚ ਠੰਢੀਆਂ ਚੀਜ਼ਾਂ ਨੂੰ ਸ਼ਾਮਲ ਕਰਦੇ ਹਨ। ਇਸ ਤੋਂ ਇਲਾਵਾ ਚਿਹਰੇ ’ਤੇ ਬਰਫ ਲਗਾਉਣ ਵਰਗੇ ਕਈ ਤਰੀਕੇ ਅਜ਼ਮਾਉਂਦੇ ਹਨ। ਹਾਲਾਂਕਿ ਇਨ੍ਹਾਂ ਦਾ ਅਸਰ ਚਿਹਰੇ ’ਤੇ ਕੁੱਝ ਸਮੇਂ ਲਈ ਹੀ ਰਹਿੰਦਾ ਹੈ ਅਤੇ ਚਿਹਰਾ ਫਿਰ ਤੋਂ ਪਹਿਲੇ ਦੀ ਤਰ੍ਹਾਂ ਦਿਖਣ ਲਗਦਾ ਹੈ। ਇਸ ਲਈ ਅਸੀਂ ਅੱਜ ਤੁਹਾਨੂੰ ਕੁੱਝ ਕੁਦਰਤੀ ਫ਼ੇਸਪੈਕ ਬਣਾਉਣ ਦੇ ਤਰੀਕਿਆਂ ਅਤੇ ਉਨ੍ਹਾਂ ਦੇ ਫ਼ਾਇਦਿਆਂ ਬਾਰੇ ਦਸਾਂਗੇ ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖ ਸਕਦੇ ਹੋ।