ਕੰਨ ਦਾ ਦਰਦ ਦੂਰ ਕਰਨ ਲਈ ਲਾਭਦਾਇਕ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਜੀਵਨਸ਼ੈਲੀ

ਲੱਸਣ, ਮੂਲੀ, ਅਦਰਕ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ 2-2 ਬੂੰਦਾਂ ਕੰਨ ਵਿਚ ਪਾਉ।

File Photo

1. ਲੱਸਣ, ਮੂਲੀ, ਅਦਰਕ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿਚ ਮਿਲਾ ਕੇ 2-2 ਬੂੰਦਾਂ ਕੰਨ ਵਿਚ ਪਾਉ।
2. ਮੁਲੱਠੀ ਦਾ ਚੂਰਨ ਅਤੇ ਨਿੰਬੂ ਦਾ ਰਸ ਮਿਲਾ ਕੇ ਕੰਨ ਵਿਚ ਪਾਉ।
3. ਤੁਲਸੀ ਦੇ ਪੱਤਿਆਂ ਦੇ ਰਸ ਵਿਚ ਕਪੂਰ ਦੀ ਟਿੱਕੀ ਘੋਲ ਕੇ ਕੰਨ ਵਿਚ ਪਾਉ, ਜਲਦੀ ਆਰਾਮ ਮਿਲੇਗਾ।
4. ਅਨਾਰ ਦੇ ਰਸ ਦੀ ਇਕ ਬੂੰਦ ਅਤੇ ਤੁਲਸੀ ਦੇ ਰਸ ਦੀਆਂ ਦੋ ਬੂੰਦਾਂ ਨੂੰ ਮਿਲਾ ਕੇ ਕੰਨ ਵਿਚ ਪਾਉ।