ਜੀਵਨਸ਼ੈਲੀ
Health News: ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਖਾਉ ਇਨ੍ਹਾਂ ਕੱਚੀਆਂ ਸਬਜ਼ੀਆਂ ਦਾ ਸਲਾਦ
Health News: ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋਕ ਤੇਲ, ਮਸਾਲੇਦਾਰ ਚੀਜ਼ਾਂ ਅਤੇ ਜੰਕ ਫੂਡ ਆਦਿ ਦਾ ਸੇਵਨ ਕਰਨ ਤੋਂ ਪਰਹੇਜ਼ ਕਰ ਰਹੇ ਹਨ।
Beauty tips : ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰੋ ਅੰਡੇ ਦੇ ਛਿਲਕੇ ਦੀ ਵਰਤੋਂ
Beauty tips : ਇਸ ਦੀ ਵਰਤੋਂ ਅਪਣੇ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕਰ ਸਕਦੇ ਹੋ।
House Hold Thing: ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪੁਰਾਣੇ ਫ਼ਰਨੀਚਰ ਨੂੰ ਦੇਵੋ ਨਵੀਂ ਦਿਖ
House Hold Thing: ਫ਼ਰਨੀਚਰ ਦੀਆਂ ਦਰਾੜਾਂ ਨੂੰ ਦੂਰ ਕਰਨ ਲਈ ਤੁਸੀਂ ਨੇਲ ਪੇਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ।
Prevent Fruit from Turning Brown: ਕੱਟੇ ਹੋਏ ਫਲਾਂ ਨੂੰ ਭੂਰਾ ਹੋਣ ਤੋਂ ਬਚਾਉਣ ਦੇ ਉਪਾਅ
ਫਲ ਖਾਣ ਦੇ ਸ਼ੌਕੀਨ ਹਮੇਸ਼ਾ ਇਸ ਗੱਲ ਤੋਂ ਹੀ ਪ੍ਰੇਸ਼ਾਨ ਰਹਿੰਦੇ ਨੇ ਕਿ ਫਲਾਂ ਨੂੰ ਭੂਰਾ ਹੋਣ ਤੋਂ ਕਿਵੇਂ ਬਚਾਇਆ ਜਾਵੇ।
How to Clean Water Bottle: ਗੰਦਗੀ ਤੇ ਬਦਬੂ ਵਾਲੀਆਂ ਬੋਤਲਾਂ ਸਾਫ਼ ਕਰਨ ਲਈ ਵਰਤੋ ਇਹ ਨੁਸਖ਼ੇ
ਆਉ ਤੁਹਾਨੂੰ ਅਜਿਹੇ ਢੰਗ ਦਸੀਏ ਜਿਸ ਨਾਲ ਤੁਸੀਂ ਅਪਣੀ ਪਾਣੀ ਦੀ ਬੋਤਲ ਨੂੰ ਨਵੀਂ ਵਾਂਗ ਚਮਕਾ ਸਕਦੇ ਹੋ:
Best Way to Clean a Burnt dishes: ਸੜੇ ਹੋਏ ਬਰਤਨਾਂ ਨੂੰ ਕਰੋ ਆਸਾਨ ਤਰੀਕਿਆਂ ਨਾਲ ਸਾਫ਼
ਆਉ ਜਾਣਦੇ ਹਾਂ ਘਰੇਲੂ ਨੁਸਖ਼ਿਆਂ ਨਾਲ ਬਰਤਨ ਸਾਫ਼ ਕਰਨ ਦੇ ਤਰੀਕੇ:
Health News: ਸਿਹਤ ਲਈ ਖ਼ਤਰਨਾਕ ਹੈ ਭੋਜਨ ਵਿਚ ਜ਼ਿਆਦਾ ਨਮਕ ਦੀ ਆਦਤ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਭਾਰਤੀ ਲੋਕ ਅਪਣੇ ਭੋਜਨ ਵਿਚ ਨਮਕ ਜ਼ਿਆਦਾ ਖਾਂਦੇ ਹਨ।
Tips for Healthy Hair: ਵਾਲਾਂ ਨੂੰ ਚਮਕਦਾਰ ਬਣਾਏਗਾ ਮਟਰਾਂ ਨਾਲ ਬਣਿਆ ਹੇਅਰ ਮਾਸਕ
ਮਟਰ ਅਤੇ ਬਾਦਾਮ: 1 ਕੱਪ ਮਟਰਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ। ਹੁਣ 1/2 ਕੱਪ ਬਾਦਾਮਾਂ ਨੂੰ ਪੀਸ ਕੇ ਉਸ ਦਾ ਪੇਸਟ ਤਿਆਰ ਕਰੋ।
Health News: ਗਰਮੀਆਂ ਵਿਚ ਸ਼ਹਿਤੂਤ ਦਾ ਕਰੋ ਸੇਵਨ, ਸਿਹਤ ਨੂੰ ਮਿਲਣਗੇ ਕਈ ਫ਼ਾਇਦੇ
ਸ਼ਹਿਤੂਤ ਵਿਚ ਵਿਟਾਮਿਨ ਸੀ ਮਿਲ ਜਾਂਦਾ ਹੈ ਜੋ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ।
Natural Ways To Look Beautiful: ਬਿਨਾਂ ਮੇਕਅੱਪ ਦੇ ਸੁੰਦਰ ਦਿਸਣ ਲਈ ਔਰਤਾਂ ਅਪਣਾਉਣ ਇਹ ਨੁਸਖ਼ੇ
ਆਉ ਜਾਣਦੇ ਹਾਂ ਕਿ ਤੁਸੀਂ ਬਿਨਾਂ ਮੇਕਅੱਪ ਦੇ ਕਿਵੇਂ ਸੁੰਦਰ ਦਿਖ ਸਕਦੇ ਹੋ