ਇੰਟਰਨੈੱਟ ਤੋਂ ਬਿਨ੍ਹਾਂ ਲਾਈਵ ਸਟ੍ਰੀਮ ਕਿਵੇਂ ਕਰੀਏ

ਏਜੰਸੀ

ਜੀਵਨ ਜਾਚ, ਤਕਨੀਕ

ਆਊਟਡੋਰ ਲਾਈਵ ਸਟ੍ਰੀਮ ਪਹਿਲਾਂ ਨਾਲੋਂ ਜ਼ਿਆਦਾ ਲੋਕਪ੍ਰਿਯ ਹੈ। ਕੋਈ ਵੀ ਆਨਲਾਈਨ ਜਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਸਕਦਾ ਹੈ ...

How to live Stream Without an Internet Connection?

ਆਊਟਡੋਰ ਲਾਈਵ ਸਟ੍ਰੀਮ ਪਹਿਲਾਂ ਨਾਲੋਂ ਜ਼ਿਆਦਾ ਲੋਕਪ੍ਰਿਯ ਹੈ। ਕੋਈ ਵੀ ਆਨਲਾਈਨ ਜਾਂ ਸੋਸ਼ਲ ਮੀਡੀਆ ਤੇ ਲਾਈਵ ਹੋ ਸਕਦਾ ਹੈ ਅਤੇ ਕਈ ਕੰਪਨੀਆਂ ਆਪਣੇ ਮਾਰਕਟਿੰਗ ਅਤੇ ਸੰਚਾਰ ਗਤੀਵਿਧੀਆਂ ਦੇ ਹਿੱਸੇ ਦੇ ਰੂਪ ਵਿਚ ਲਾਈਵ ਵੀਡੀਓ ਜੋੜ ਰਹੀਆਂ ਹਨ। ਕਾਰਪੋਰੇਟ ਉਦਯੋਗ, ਬ੍ਰਾਂਡ, ਏਜੰਸੀਆਂ ਸਿੱਖਿਆ, ਪੂਜਾ, ਸਰਕਾਰ ਅਤੇ ਹੋਰ ਲੋਕ ਦਰਸ਼ਕਾਂ ਦੇ ਨਾਲ ਜੁੜਨ ਲਈ ਲਾਈਵ ਸਟ੍ਰੀਮਿੰਗ ਤਕਨੀਕ ਦੀ ਵਰਤੋਂ ਕਰ ਰਹੇ ਹਨ ਪਰ ਭਵਿੱਖ ਵਿਚ ਨਵਾਂ ਕੀ ਹੈ

ਖਾਸ ਗੱਲ ਇਹ ਹੈ ਕਿ ਵੀਡੀਓ ਉਤਪਾਦਨ ਸਟੂਡੀਓ ਦੀ ਦੁਨੀਆ ਤੋਂ ਅੱਗੇ ਜਾ ਰਿਹਾ ਹੈ। ਲਾਈਵ ਵੀਡੀਓ ਵਿਚ ਆਊਟਡੋਰ ਲਾਈਵ ਸਟ੍ਰੀਮਿੰਗ ਸਭ ਤੋਂ ਵੱਡੇ ਰੁਝਾਨਾਂ ਵਿਚੋਂ ਇਕ ਹੈ ਅਤੇ ਇਸ ਵਿਚ ਵੱਖ-ਵੱਖ ਭਾਗਾਂ, ਐਪਲੀਕੇਸ਼ਨਾਂ ਅਤੇ ਉਪਭੋਗਤਾਵਾਂ ਦਾ ਮੁੱਖ ਹਿੱਸਾ ਹੈ। ਰਾਜਨੀਤੀ- ਸਭ ਕੁੱਝ ਟੈਲੀਵੀਜ਼ਨ ਤੇ ਲਾਈਵ ਕਾਸਟ ਹੋਣ ਤੋਂ ਪਰੇ ਹੋ ਰਿਹਾ ਹੈ।  ਪਾਰਟੀਆਂ ਦੇ ਕੰਮ ਨੂੰ ਦਿਖਾਉਣਾ, ਲਾਈਵ ਸਟ੍ਰੀਮਿੰਗ ਇੰਟਰਵਿਊ, ਚੈਟ ਸ਼ੋਅ ਅਤੇ ਰੈਲੀਆਂ ਵਿਚ ਆਗੂਆਂ ਨੂੰ ਸੁਰਖੀਆਂ ਵਿਚ ਲਿਆਉਣਾ ਅਤੇ ਲੋਕਾਂ ਨਾਲ ਗੱਲਬਾਤ ਕਰਨੀ।

ਖੇਡ ਟੀਮਾਂ- ਸਟੇਡੀਅਮ ਖੇਡਾਂ ਤੋਂ ਵੱਧ, ਖਿਡਾਰੀਆਂ ਦੀ ਇੰਟਟਰਵਿਊ, ਕਮਿਊਨਟੀ ਆਊਟਰੀਚ ਅਤੇ ਟੀਮਾਂ ਨਾਲ ਰੋਡ ਤੇ ਜਾਣਾ
ਸੰਗੀਤ ਅਤੇ ਇੰਟਰਟੇਨਮੈਂਟ- ਕਿਸੇ ਵੀ ਤਿਉਹਾਰ ਦਾ ਲਾਈਵ ਸ਼ੋਅ ਅਤੇ ਬੈਕਸਟੇਜ਼ ਸ਼ੋਅਨੂੰ ਆਪਣੇ ਫਾਲਵਰਸ ਨਾਲ ਸਾਂਝਾ ਕਰ ਕੇ ਆਪਣੀ ਬ੍ਰੈਡ ਚ ਵਾਧਾ ਕਰਨਾ।
ਵੈਡਿੰਗ ਵੀਡੀਓਗ੍ਰਾਫੀ- ਲਾਈਵ ਸਟ੍ਰੀਮਿੰਗ ਦੇ ਦੌਰਾਨ ਜੋ ਰਿਸ਼ਤੇਦਾਰ ਵਿਆਹ ਵਿਚ ਮੌਜੂਦ ਨਹੀਂ ਹੋ ਸਕੇ ਉਹਨਾਂ ਨੂੰ ਇਹਨਾਂ ਅਜੀਜ ਮੌਕਿਆਂ ਨੂੰ ਮਹਿਸੂਸ ਕਰਾਉਣਾ। 

ਇਸ਼ਤਿਹਾਰ ਕੰਪਨੀਆਂ ਅਤੇ B2C/B2B ਬ੍ਰਾਂਡ- ਕੰਪਨੀਆਂ ਆਪਣੇ ਫਾਲਵਰਸ ਨੂੰ ਵਧਾਉਣ ਲਈ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ਤੇ ਲਾਈਵ ਕਰਦੀਆਂ ਹਨ। 
ਇੰਟਰਨੈੱਟ ਕਨੈਂਕਸ਼ਨ ਤੋਂ ਬਿਨ੍ਹਾਂ ਲਾਈਵ ਸਟ੍ਰੀਮ ਕਿਵੇਂ ਕਰੀਏ? 
ਲਾਈਵ ਸਟ੍ਰੀਮਿੰਗ ਤੁਹਾਡੀਆਂ ਖੇਡਾਂ, ਸਮਾਚਾਰ, ਸੰਗੀਤ ਸਮਾਰੋਹ, ਰਾਜਨੀਤੀ, ਧਾਰਮਿਕ ਯੋਜਨਾਵਾਂ ਜਾਂ ਵੀਡੀਓ ਬਲਾਗਰਸ ਦੇ ਲਈ ਹੈ। ਆਊਟਡੋਰ ਲਾਈਵ ਸਟ੍ਰੀਮ ਵਧੇਰੇ ਗਤੀਸ਼ੀਲ ਹੈ।