Ford ਤੇ Mahindra ਮਿਲ ਕੇ ਬਣਾਉਣਗੇ ਇਲੈਕਟ੍ਰੋਨਿਕ ਕਾਰਾਂ, ਗਾਹਕਾਂ ਨੂੰ ਹੋਣਗੇ ਵਡੇ ਫ਼ਾਇਦੇ
ਮਹਿੰਦਰਾ ਅਤੇ ਫ਼ੋਰਡ ਮੋਟਰ ਕੰਪਨੀ ਮਿਲ ਕੇ ਇਕ ਮਿਡ ਸਾਇਜਡ ਸਪੋਰਟ ਯੂਟਿਲਿਟੀ ਵਾਹਨ, ਇਕ ਕੰਪੈਕਟ ਸਪੋਰਟ ਯੂਟਿਲਿਟੀ ਵਾਹਨ ਅਤੇ ਇਕ ਇਲੈਕਟ੍ਰਿਨਿਕ ਵਾਹਨ ਬਣਾਉਣਗੀ।
Ford, Mahindra