iPhone 12 ਸੀਰੀਜ਼ ਲਾਂਚ ਹੋਣ ਤੋਂ ਬਾਅਦ ਬੁਕਿੰਗ ਸ਼ੁਰੂ, ਜਾਣੋ ਭਾਰਤ 'ਚ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਸ ਤੋਂ ਇਲਾਵਾ ਕੰਪਨੀ ਨੇ ਆਈਫੋਨ 12 ਸੀਰੀਜ਼ ਦੇ ਚਾਰੇ ਫੋਨ ਦੀ ਭਾਰਤ 'ਚ ਕੀਮਤ ਦਾ ਐਲਾਨ ਕਰ ਦਿੱਤਾ ਹੈ।

iphone

ਨਵੀਂ ਦਿੱਲੀ-ਭਾਰਤ 'ਚ ਆਈਫੋਨ ਹਰ ਕੋਈ ਵਿਅਕਤੀ ਖਰੀਦਣਾ ਚਾਹੁੰਦਾ ਹੈ। iPhone 12 ਸੀਰੀਜ਼ ਲੌਂਚ ਹੋਣ ਤੋਂ ਬਾਅਦ ਭਾਰਤ ਦੇ ਲੋਕ ਆਈਫੋਨ 12 ਤੇ ਆਈਫੋਨ 12 ਪ੍ਰੋ ਦਾ ਇੰਤਜਾਰ ਕਰ ਰਹੇ ਸਨ।  ਪਰ ਹੁਣ ਜਲਦ ਹੀ ਆਈਫੋਨ 12 ਤੇ ਆਈਫੋਨ 12 ਪ੍ਰੋ ਦੀ ਬੁਕਿੰਗ ਸ਼ੁਰੂ ਹੋ ਰਹੀ ਹੈ।

ਫੋਨ ਦੀ ਬੁਕਿੰਗ ਲਈ ਗਾਹਕਾਂ ਨੂੰ ਕੰਪਨੀ ਦੇ ਆਫੀਸ਼ੀਅਲ ਆਨਲਾਈਨ ਸਟੋਰ 'ਤੇ ਜਾਣਾ ਪਵੇਗਾ। ਕੰਪਨੀ ਦੇ ਆਫਲਾਈਨ ਸਟੋਰ ਤੋਂ ਵੀ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਈਫੋਨ 12 ਸੀਰੀਜ਼ ਦੇ ਚਾਰੇ ਫੋਨ ਦੀ ਭਾਰਤ 'ਚ ਕੀਮਤ ਦਾ ਐਲਾਨ ਕਰ ਦਿੱਤਾ ਹੈ।

ਜਾਣੋ  iPhone 12 ਕੀਮਤ 
 ਭਾਰਤ 'ਚ 64GB ਸਟੋਰੇਜ ਵਾਲੇ ਫੋਨ ਦੀ ਕੀਮਤ- 79,900 ਰੁਪਏ
128GB ਸਟੋਰੇਜ ਫੋਨ ਦੀ ਕੀਮਤ- 84,900 ਰੁਪਏ
256GB ਸਟੋਰੇਜ ਮਾਡਲ ਦੀ ਕੀਮਤ- 94,900 ਰੁਪਏ ਹੈ।

 iPhone 12 Pro ਦੀ ਕੀਮਤ
128GB ਸਟੋਰੇਜ ਵਾਲੇ ਫੋਨ ਦੀ ਕੀਮਤ- 1,19,900 ਰੁਪਏ, 
256GB ਸਟੋਰੇਜ ਫੋਨ ਦੀ ਕੀਮਤ- 1,29,900 ਰੁਪਏ
 512GB ਸਟੋਰੇਜ ਮਾਡਲ ਦੀ ਕੀਮਤ- 1,49,900 ਰੁਪਏ ਹੈ।

iPhone 12 Pro Max ਦੀ ਕੀਮਤ
 128GB ਸਟੋਰੇਜ ਵਾਲੇ ਫੋਨ ਦੀ ਕੀਮਤ- 1,29,900 ਰੁਪਏ
256GB ਸਟੋਰੇਜ ਫੋਨ ਦੀ ਕੀਮਤ- 1,39,900 ਰੁਪਏ
 512GB ਸਟੋਰੇਜ ਮਾਡਲ ਦੀ ਕੀਮਤ- 1,59,900 ਰੁਪਏ ਹੈ।