Google ਨੇ ਪਲੇਅ ਸਟੋਰ ਤੋਂ ਹਟਾਇਆ 36 ਖ਼ਤਰਨਾਕ Apps, ਦੇਖੋ ਲਿਸਟ ਤੇ ਕਰ ਦਿਓ Uninstall

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਜੋਕਰ ਮਾਲਵੇਅਰ ਇੱਕ ਖ਼ਤਰਨਾਕ ਵਾਇਰਸ ਹੈ ਜਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਾਰੇ Apps ਨੂੰ ਪ੍ਰਭਾਵਿਤ ਕੀਤਾ ਹੈ।

playstore

ਨਵੀਂ ਦਿੱਲੀ - ਗੂਗਲ ਨੇ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਖ਼ਤਰਨਾਕ Apps ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਇਸ ਦੇ ਚਲਦੇ ਹੁਣ Google ਨੇ  36 Apps ਨੂੰ ਆਪਣੇ Google ਪਲੇਅ ਸਟੋਰ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਉਹ Apps ਹਨ ਜੋ ਪਲੇ ਸਟੋਰ ਨੀਤੀਆਂ ਦੀ ਉਲੰਘਣਾ ਕਰ ਰਹੇ ਹਨ ਜਾਂ ਮਾਲਵੇਅਰ ਹਨ। ਪਲੇ ਸਟੋਰ ਤੋਂ ਹਟਾਏ ਜਾਣ ਵਾਲੇ Apps ਵਿੱਚ ਜੋਕਰ ਮਾਲਵੇਅਰ ਪਾਇਆ ਗਿਆ ਹੈ। ਜੋਕਰ ਇੱਕ ਖ਼ਤਰਨਾਕ ਵਾਇਰਸ ਹੈ ਜਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਾਰੇ Apps ਨੂੰ ਪ੍ਰਭਾਵਿਤ ਕੀਤਾ ਹੈ।

ਇਹ ਹੈ ਉਨ੍ਹਾਂ 36 Apps ਦੀ ਲਿਸਟ
1. Princess Salon
2. Number Coloring
3. Cats & Cosplay
3. All Good PDF Scanner
5. Mint Leaf Message-Your Private Message
6. Unique Keyboard – Fancy Fonts & Free Emoticons
7. Tangram App Lock
8. Direct Messenger
9. Private SMS
10. One Sentence Translator – Multifunctional Translator
11. Style Photo Collage
12. Meticulous Scanner
13. Desire Translate
14. Talent Photo Editor – Blur focus
15. Care Message
16. Part Message
17. Paper Doc Scanner
18. Blue Scanner
19. Hummingbird PDF Converter – Photo to PDF
20. All Good PDF Scanner
21. com.imagecompress.android
22. com.relax.relaxation.androidsms
23. com.file.recovefiles
24. com.training.memorygame
25. Push Message- Texting & SMS
26. Fingertip GameBox
27. com.contact.withme.texts
28. com.cheery.message.sendsms (two different instances)
29. com.LPlocker.lockapps
30. Safety AppLock
31. Emoji Wallpaper
32. com.hmvoice.friendsms
33. com.peason.lovinglovemessage
34. com.remindme.alram
35. Convenient Scanner 2
36. Separate Doc Scanner