349 ਰੁਪਏ ਵਾਲਾ ਪਲੈਨ ਵੀ ਪੇਸ਼ ਕਰ ਚੁੱਕਿਆ ਹੈ ਏਅਰਟੈੱਲ
ਰਿਲਾਇੰਸ ਜੀਓ ਨੇ ਦਿਵਾਲੀ ਉੱਤੇ ਆਪਣੇ ਸਾਰੇ ਟੈਰਿਫ ਪਲੈਨਨ ਮਹਿੰਗੇ ਕਰ ਦਿੱਤੇ ਸਨ। ਕੰਪਨੀ ਦਾ ਕਹਿਣਾ ਸੀ ਕਿ ਉਹ ਦੂਜੀ ਟੈਲੀਕਾਮ ਕੰਪਨੀਆਂ ਜਿਵੇਂ ਏਅਰਟੈੱਲ, ਆਇਡੀਆ, ਵੋਡਾਫੋਨ ਅਤੇ ਹੋਰ ਨੂੰ ਬਰਾਬਰ ਤੋਂ ਟੱਕਰ ਦੇਣਾ ਚਾਹੁੰਦੀ ਹੈ। ਹਾਲਾਂਕਿ, ਹੁਣ ਏਅਰਟੈੱਲ ਨੇ ਘੱਟ ਕੀਮਤ ਵਿੱਚ ਜ਼ਿਆਦਾ ਡਾਟਾ ਦੇ ਕੇ ਜੀਓ ਦੇ ਸਾਹਮਣੇ ਚੁਣੌਤੀ ਪੇਸ਼ ਕਰ ਦਿੱਤੀ ਹੈ। ਕੰਪਨੀ ਨੇ ਹਾਲ ਹੀ ਵਿੱਚ ਆਪਣੇ 349 ਰੁਪਏ ਵਾਲੇ ਪਲੈਨ ਵਿੱਚ ਕੁਝ ਬਦਲਾਵ ਕੀਤੇ ਹਨ। ਜਿਸਦੇ ਬਾਅਦ ਇਸ ਪਲੈਨ ਵਿੱਚ ਪਹਿਲਾਂ ਤੋਂ ਜ਼ਿਆਦਾ 4G ਡਾਟਾ ਦਿੱਤਾ ਮਿਲੇਗਾ। ਇਹ ਪਲੈਨ Airtel ਐਪ ਤੋਂ ਹੀ ਮਿਲੇਗਾ।