ਰਿਲਾਇੰਸ ਜੀਓ ਨੇ ਸਿਮ ਲੈਣ ਦੀ ਪ੍ਰੋਸੈਸ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਆਸਾਨ ਕਰ ਦਿੱਤਾ ਹੈ। ਜੀਓ ਸਾਰੇ ਕਸਟਮਰਸ ਨੂੰ ਪਿਕਚਰ ਨੋਟੀਫਿਕੇਸ਼ਨ ਭੇਜ ਰਿਹਾ ਹੈ। ਇਸ ਵਿੱਚ ਦੋ ਪਲਾਨ ਦੀ ਜਾਣਕਾਰੀ ਵੀ ਕਸਟਮਰਸ ਨੂੰ ਦਿੱਤੀ ਜਾ ਰਹੀ ਹੈ।
- ਸਭ ਤੋਂ ਪਹਿਲਾਂ MyJio ਐਪ ਡਾਉਨਲੋਡ ਕਰੋ।
- ਫਿਰ ਤੁਹਾਨੂੰ MyJio ਐਪ ਵਿੱਚ ਕੂਪਨ ਜਨਰੇਟ ਕਰਨਾ ਹੋਵੇਗਾ।
- ਫਿਰ ਤੁਸੀਂ ਅਪਾਇੰਮੈਂਟ ਬੁੱਕ ਕਰ ਸਕੋਗੇ ਅਤੇ ਜੀਓ ਸਿਮ ਦੀ ਹੋਮ ਡਿਲਿਵਰੀ ਤੁਹਾਨੂੰ ਮਿਲ ਜਾਵੇਗੀ।