ਘੁੰਮਣ ਦੇ ਸ਼ੌਂਕੀਨਾਂ ਲਈ ਵੱਡੀ ਖ਼ਬਰ, ਨਹਿਰੂ ਰੋਜ਼ ਗਾਰਡਨ 'ਚ ਦੇਖਣ ਨੂੰ ਮਿਲਣਗੇ ਅਨੋਖੀ ਕਿਸਮ ਦੇ ਫੁੱਲ

ਏਜੰਸੀ

ਜੀਵਨ ਜਾਚ, ਯਾਤਰਾ

ਲੁਧਿਆਣਾ ਸ਼ਹਿਰ ਤੋਂ ਜਲੰਧਰ ਰਾਜ ਮਾਰਗ ਉੱਤੇ ਕਈ ਏਕੜ ਵਿੱਚ ਬਣਾਇਆ ਗਿਆ ਹੈ।

Nehru Rose Garden Ludhiana

ਲੁਧਿਆਣਾ: ਨਹਿਰੂ ਰੋਜ਼ ਗਾਰਡਨ ਲੁਧਿਆਣਾ ਸ਼ਹਿਰ ਵਿਚ 1967 ਵਿਚ ਸਥਾਪਿਤ ਕੀਤਾ ਗਿਆ ਸੀ। ਇਹ ਏਸ਼ੀਆ ਵਿੱਚ ਸਥਿਤ ਵੱਡੇ ਬਾਗ਼ਾਂ ਵਿਚੋਂ ਇੱਕ ਹੈ, ਜੋ 30 ਏਕੜ ਦੇ ਖੇਤਰ ਵਿਚ ਫੈਲਿਆ ਹੋਇਆ ਹੈ, ਜਿਸ ਵਿੱਚ 17 ਹਜ਼ਾਰ ਤੋਂ ਵੱਧ ਪੌਦਿਆਂ ਨੂੰ ਬੀਜਿਆ ਗਿਆ ਹੈ ਅਤੇ 1600 ਕਿਸਮਾਂ ਦੇ ਗੁਲਾਬ ਦੇ ਫੁੱਲ ਲੱਗੇ ਹੋਏ ਹਨ, ਜੋ ਦੇਖਣ ਨੂੰ ਹਰਿਆ ਭਰਿਆ ਮਨਮੋਹਕ ਦ੍ਰਿਸ਼ ਲੱਗਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।