ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹੀ ਹੈ ਅਬੋਹਰ ਜੰਗਲੀ ਜੀਵਨ ਸੈਂਚੁਰੀ ਦੀ ਵਿਲੱਖਣਤਾ

ਏਜੰਸੀ

ਜੀਵਨ ਜਾਚ, ਯਾਤਰਾ

ਇਸ ਭਾਈਚਾਰੇ ਦੇ ਸੰਗਠਿਤ ਯਤਨਾਂ ਨੇ ਉਨ੍ਹਾਂ ਨੂੰ ਸ਼ਿਕਾਰ ਤੋਂ ਬਚਾਇਆ ਹੈ

Black Deer Century, Abohar

ਅਬੋਹਰ: ਪੰਜਾਬ ਦੇ ਅਬੋਹਰ ਸ਼ਹਿਰ ਵਿਚ ਕਾਲਾ ਹਿਰਨ ਸੈਂਚੁਰੀ ਬਣਿਆ ਹੋਇਆ ਹੈ। ਇਸ ਵਿਚ ਕਈ ਪ੍ਰਕਾਰ ਦੇ ਜਾਨਵਰ ਰਹਿੰਦੇ ਹਨ। ਇਹ ਸਥਾਨ ਲੋਕਾਂ ਦੀ ਖਿਚ ਦਾ ਕੇਂਦਰ ਬਣਿਆ ਹੋਇਆ ਹੈ। ਲਗਭਗ 18,650 ਹੈਕਟੇਅਰ ਖੇਤਰ ਵਿਚ ਫੈਲੀ ਹੋਈ ਅਬੋਹਰ ਜੰਗਲੀ ਜੀਵਨ ਸੈਂਚੁਰੀ ਦੀ ਵਿਲੱਖਣਤਾ ਇਹ ਵੀ ਹੈ ਕਿ ਇਹ ਇੱਕ ਖੁੱਲੀ ਸੈਂਚੁਰੀ ਹੈ, ਜਿਸ ਵਿਚ 13 ਬਿਸ਼ਨੋਈ ਪਿੰਡਾਂ ਦੇ ਖੇਤ ਸ਼ਾਮਲ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।