ਜੀਵਨ ਜਾਚ
Eclipses in 2025: ਨਵੇਂ ਸਾਲ 'ਚ ਲੱਗਣਗੇ 2 ਸੂਰਜ ਅਤੇ 2 ਚੰਦਰ ਗ੍ਰਹਿਣ
ਭਾਰਤ 'ਚ ਸਿਰਫ਼ ਇਕ ਗ੍ਰਹਿਣ ਨਜ਼ਰ ਆਵੇਗਾ
Heath News : ਤੰਦਰੁਸਤ ਰਹਿਣ ਲਈ ਸਾਨੂੰ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ, ਆਉ ਜਾਣਦੇ ਹਾਂ
Heath News :ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ, ਬਾਜਰਾ ਜਾਂ ਰਾਗੀ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ
Food Recipes: ਸਰਦੀਆਂ ਵਿਚ ਬਣਾਉ ਅੰਜੀਰ ਦੇ ਲੱਡੂ
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
Health News: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਪੀਉ ਇਹ ਜੂਸ
Health News: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਚੁਕੰਦਰ ਜ਼ਰੂਰ ਖਾਉ। ਰੋਜ਼ਾਨਾ ਚੁਕੰਦਰ ਖਾਣ ਨਾਲ ਖ਼ੂਨ ਦੀ ਘਾਟ ਪੂਰੀ ਹੋ ਜਾਂਦੀ ਹੈ।
ਬੱਚਿਆਂ ਨੂੰ ਘਰ ’ਚ ਬਣਾ ਕੇ ਖਵਾਉ ਗਾਜਰ ਦਾ ਪਰੌਂਠਾ
ਖਾਣ ਵਿਚ ਹੁੰਦਾ ਬੇਹੱਦ ਸਵਾਦ
ਸਰਦੀਆਂ ’ਚ ਖਾਉ ਇਹ ਸਬਜ਼ੀਆਂ, ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਮੇਥੀ ਪਾਚਨ ਨੂੰ ਸੁਧਾਰਦੀ ਹੈ ਅਤੇ ਔਰਤਾਂ ਵਿਚ ਹਾਰਮੋਨ ਸੰਤੁਲਨ ਬਣਾਈ ਰੱਖਣ ਵਿਚ ਮਦਦ ਕਰਦੀ ਹੈ।
Airtel Down : ਦੇਸ਼ ਦੇ ਕਈ ਸ਼ਹਿਰਾਂ 'ਚ ਏਅਰਟੈੱਲ ਦੀਆਂ ਸੇਵਾਵਾਂ ਬੰਦ
Airtel Down : ਦੇਸ਼ ਭਰ ਦੇ ਉਪਭੋਗਤਾ ਸੇਵਾ ਵਿੱਚ ਰੁਕਾਵਟ ਦੀ ਲਗਾਤਾਰ ਸ਼ਿਕਾਇਤ ਕਰ ਰਹੇ
IRCTC Down Today: IRCTC ਐਪ ਅਤੇ ਵੈੱਬਸਾਈਟ ਫਿਰ ਹੋਈ ਡਾਊਨ, ਟਿਕਟਾਂ ਬੁੱਕ ਨਹੀਂ ਕਰ ਪਾ ਰਹੇ ਯੂਜ਼ਰਸ, ਰੇਲਵੇ 'ਤੇ ਫੁੱਟਿਆ ਗੁੱਸਾ
IRCTC Down Today: ਆਈਆਰਸੀਟੀਸੀ ਸਾਈਟ ਅਤੇ ਐਪ ਇੱਕ ਮਹੀਨੇ ਵਿੱਚ ਦੂਜੀ ਵਾਰ ਡਾਊਨ ਹੋਏ ਹਨ।
Food Recipes: ਟਿੰਡੇ ਦਾ ਸੇਵਨ ਮੌਸਮੀ ਅਤੇ ਹੋਰ ਬੀਮਾਰੀਆਂ ਤੋਂ ਬਚਾਉਂਦਾ ਹੈ
Food Recipes:ਟਿੰਡੇ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ।