ਜੀਵਨ ਜਾਚ
ਘਰ ਨੂੰ ਚਾਰ ਚੰਨ ਲਗਾਓ ਇਸ ਖ਼ੂਬਸੂਰਤ ਵਾਟਰ ਫਾਉਟੇਨ ਨਾਲ
ਅੱਜ ਕੱਲ੍ਹ ਘਰ ਵਿਚ ਵਾਟਰ ਫਾਉਂਟੇਨ ਲਗਾਉਣਾ ਫ਼ੈਸ਼ਨ ਜਿਹਾ ਬਣ ਗਿਆ ਹੈ
ਦੁਨੀਆ ਦੀ ਇਸ ਜਗ੍ਹਾ ’ਤੇ ਦੇਖੋ ਸਦੀਆਂ ਪੁਰਾਣੀਆਂ ਡਾਇਨਾਸੌਰ ਦੀਆਂ ਮੂਰਤੀਆਂ! ਦੇਖੋ ਤਸਵੀਰਾਂ
ਇੱਥੇ ਰੈਯੋਲੀ ਪਿੰਡ ਵਿਚ ਡਾਇਨਾਸੌਰ ਫਾਸਿਲ...
ਚਾਕਲੇਟ ਪਹਾੜੀਆਂ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ, ਖੂਬੀਆਂ ਨਾਲ ਭਰਪੂਰ ਹਨ ਇਹ ਪਹਾੜੀਆਂ!
ਇਹ ਚਾਕਲੇਟ ਪਹਾੜੀਆਂ ਚੂਨੇ ਦੇ ਪੱਥਰ ਨਾਲ ਬਣੀਆਂ ਹਨ ਅਤੇ ਘਾਹ ਨਾਲ ਢੱਕੀਆਂ ਹੋਈਆਂ ਹਨ।
ਸਿਰਹਾਣੇ ਨਾਲ ਸਜਾਓ ਅਪਣਾ ਘਰ
ਘਰ ਨੂੰ ਚੰਗੇ ਤਰੀਕਿਆਂ ਨਾਲ ਸਜਾਉਣ ਲਈ ਲੋਕ ਨਵੇਂ ਤਰੀਕਿਆਂ ਦਾ ਸਾਮਾਨ ਲੈ ਕੇ ਆਉਂਦੇ ਹਨ
ਆਲੂ ਤੋਂ ਜ਼ਿਆਦਾ ਫਾਇਦੇਮੰਦ ਹੈ ਇਸ ਦਾ ਛਿਲਕਾ
ਆਲੂ ਸਾਡੀ ਹਰ ਸਬਜ਼ੀ ਦਾ ਹਿੱਸਾ ਹੁੰਦਾ ਹੈ। ਸੁਆਦ ਅਤੇ ਸਿਹਤ ਲਈ ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਆਲੂ ਦਾ ਛਿਲਕਾ ਖਾਣ ਦੇ ਬਾਰੇ ”ਚ ਸੋਚਿਆ ਹੈ?
ਕੀ ਤੁਸੀਂ ਵੀ ਜ਼ਿਆਦਾ Mobile Data ਵਰਤ ਕੇ ਧਰਤੀ ਨੂੰ ਨੁਕਸਾਨ ਪਹੁੰਚਾ ਰਹੇ ਹੋ?
ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਵੱਲੋਂ ਖਰਚ ਕੀਤੇ ਜਾ ਰਹੇ ਡਾਟੇ ਦੀ ਆਦਤ ਧਰਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਘਰ ਵਿਚ ਬਣਾਉ ਅਚਾਰੀ ਬੈਂਗਨ
ਇਹ ਸ਼ਾਇਦ ਬੈਂਗਣ ਨੂੰ ਪਕਾਉਣ ਦੇ ਸਭ ਤੋਂ ਸਵਾਦਿਸ਼ਟ ਤਰੀਕਿਆਂ ਵਿਚੋਂ ਇਕ ਹੈ
ਪੁਰਾਣੀ ਸਾੜ੍ਹੀਆਂ ਨਾਲ ਘਰ ਨੂੰ ਦਿਓ ਨਵੀਂ ਦਿੱਖ
ਤੁਹਾਡੀ ਅਲਮਾਰੀ ਵਿਚ ਕਈ ਅਜਿਹੀਆਂ ਪੁਰਾਣੀਆਂ ਸਾੜ੍ਹੀਆਂ ਹੋਣਗੀਆਂ, ਜਿਨ੍ਹਾਂ ਦਾ ਅਸੀਂ ਇਸਤੇਮਾਲ ਨਹੀਂ ਕਰਦੇ
ਕਈ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦੀ ਹੈ Black Tea !
ਕੁੱਝ ਲੋਕਾਂ ਨੂੰ ਚਾਹ ਪੀਣਾ ਬੇਹੱਦ ਪਸੰਦ ਹੁੰਦਾ ਹੈ। ਚਾਹ ਦੇ ਬਿਨਾਂ ਉਨ੍ਹਾਂ ਦਾ ਦਿਨ ਹੀ ਨਹੀਂ ਸ਼ੁਰੂ ਹੁੰਦਾ ਹੈ ਅਤੇ ਨਾ ਹੀ ਖ਼ਤਮ ਹੁੰਦਾ ਹੈ। ਉਥੇ....
ਅੰਜੀਰ ਫ਼ਲ ਖਾ ਕੇ ਰੱਖੋ ਆਪਣੇ-ਆਪ ਨੂੰ ਸਿਹਤਮੰਦ
ਅੰਜੀਰ ਇੱਕ ਪ੍ਰਾਚੀਨ ਫ਼ਲ ਹੈ। ਅੰਜੀਰ ਫ਼ਲ ਨੂੰ ਅੰਗਰੇਜ਼ੀ ‘ਚ ਫ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।