ਜੀਵਨ ਜਾਚ
ਘਰ ਵਿਚ ਬਣਾਓ ਮੇਥੀ ਪਨੀਰ
ਖਾਣ ਵਿਚ ਹੁੰਦੀ ਬਹੁਤ ਸਵਾਦ
Health News: ਸਰਦੀਆਂ ਵਿਚ ਗਰਮ ਪਾਣੀ ਨਾਲ ਨਹਾਉਣ ਦੇ ਹਨ ਖ਼ਤਰਨਾਕ ਨਤੀਜੇ
ਜੇਕਰ ਸਰਦੀਆਂ ਵਿਚ ਚਮੜੀ ਤੇ ਵਾਲਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾ ਗਰਮ ਪਾਣੀ ਨਾਲ ਨਾ ਨਹਾਉ।
ਕੇਲੇ ਦੇ ਛਿਲਕੇ ਤੋਂ ਚਮਕਾਉ ਅਪਣੇ ਦੰਦ
ਕੇਲੇ ਦੇ ਛਿਲਕੇ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਮੈਂਗਨੀਜ਼ ਵਰਗੇ ਪੌਸ਼ਟਿਕ ਤੱਤਾਂ ਦੀ ਬਹੁਤਾਤ ਹੁੰਦੀ ਹੈ
Food Recipes: ਘਰ ਵਿਚ ਬਣਾਉ ਸੁਕਾ ਕੋਫ਼ਤਾ
Food Recipes: ਖਾਣ ਵਿਚ ਬੇਹੱਦ ਸਵਾਦ
Health News: ਅਨਾਰ ਦੇ ਦਾਣੇ ਅਤੇ ਜੂਸ ਦੋਵੇਂ ਸਿਹਤ ਲਈ ਹਨ ਬਹੁਤ ਫ਼ਾਇਦੇਮੰਦ
Health News: ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ 1 ਗਲਾਸ ਜੂਸ ਪੀਣ ਨਾਲ ਕਮਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ।
Health News: ਸਰਦੀਆਂ ਵਿਚ ਇਸ ਉਮਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦਾ ਲੋੜ, ਨਹੀਂ ਤਾਂ ਹੋ ਸਕਦੇ ਹਨ ਹਾਰਟ ਅਟੈਕ ਦਾ ਸ਼ਿਕਾਰ
Health News: ਜਾਣੋ ਕਿਵੇਂ ਕਰੀਏ ਆਪਣਾ ਬਚਾਅ
Health News: ਸਰਦੀਆਂ ਵਿਚ ਮਿਲਣ ਵਾਲੀ ਗਾਜਰ ਸਿਹਤ ਲਈ ਹੈ ਬਹੁਤ ਫ਼ਾਇਦੇਮੰਦ
Health News: ਗਾਜਰ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ, ਜੋ ਤੁਹਾਡੀਆਂ ਅੰਤੜੀਆਂ ਦੀਆਂ ਗਤੀਵਿਧੀਆਂ ਵਿਚ ਬਹੁਤ ਮਦਦਗਾਰ ਹੁੰਦਾ ਹੈ।
Mobile Manufacturing In India: ਮੋਬਾਈਲ ਬਣਾਉਣ 'ਚ ਆਤਮ-ਨਿਰਭਰ ਬਣਿਆ ਭਾਰਤ, ਹੈਰਾਨ ਕਰ ਦੇਵੇਗਾ ਇਹ ਅੰਕੜਾ
Mobile Manufacturing In India: ਦੇਸ਼ ਵਿਚ ਵਰਤੀਆਂ ਜਾਣ ਵਾਲੀਆਂ ਲਗਭਗ 99% ਡਿਵਾਈਸਾਂ ਘਰੇਲੂ ਤੌਰ 'ਤੇ ਨਿਰਮਿਤ
ਜੇਕਰ ਸਰਦੀਆਂ ’ਚ ਘਰ ਦੇ ਫ਼ਰਸ਼ ਨੂੰ ਰਖਣਾ ਹੈ ਗਰਮ, ਤਾਂ ਅਪਣਾਉ ਇਹ ਨੁਸਖ਼ੇ
ਆਉ ਜਾਣਦੇ ਹਾਂ ਉਨ੍ਹਾਂ ਨੁਸਖ਼ਿਆਂ ਬਾਰੇ:
ਘਰ ਅੰਦਰ ਠੰਢ ਤੋਂ ਬਚਣ ਲਈ ਉਪਾਅ
ਜੇਕਰ ਤੁਸੀਂ ਘਰ ਦੀ ਦੇਖਭਾਲ ਠੀਕ ਪ੍ਰਕਾਰ ਨਾਲ ਕਰੋਗੇ ਤਾਂ ਤੁਸੀਂ ਵੀ ਬੀਮਾਰ ਹੋਣ ਤੋਂ ਬਚ ਜਾਉਗੇ।