Chandigarh
'ਗੈਰ-ਕਾਨੂੰਨੀ ਮਾਈਨਿੰਗ 'ਤੇ ਗੰਭੀਰ ਨਹੀਂ ਸਰਕਾਰ', ਪਿਛਲੇ 10 ਸਾਲਾਂ 'ਚ ਨਾਜਾਇਜ਼ ਮਾਈਨਿੰਗ ਦੇ 797 ਆਰੋਪੀ ਬਰੀ -ਹਾਈਕੋਰਟ
ਪੰਜਾਬ ਦੇ ਗ੍ਰਹਿ ਸਕੱਤਰ ਵੱਲੋਂ ਹਾਈਕੋਰਟ 'ਚ ਦਿੱਤੀ ਗਈ ਜਾਣਕਾਰੀ ਤੋਂ ਹੋਇਆ ਖੁਲਾਸਾ
Court News: ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਦਾ ਮਾਮਲਾ; ਹਾਈ ਕੋਰਟ ਨੇ DGP ਪੰਜਾਬ ਤੋਂ ਮੰਗਿਆ ਜਵਾਬ
ਕਿਹਾ, “ਪਾਬੰਦੀ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ”
Lok Sabha Elections: ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ’ਚ 243.95 ਕਰੋੜ ਦੀ ਨਕਦੀ, ਨਸ਼ਾ ਅਤੇ ਹੋਰ ਵਸਤਾਂ ਜ਼ਬਤ
16 ਮਾਰਚ ਤੋਂ 17 ਅਪ੍ਰੈਲ ਤਕ ਹੋਈ ਸੱਭ ਤੋਂ ਜ਼ਿਆਦਾ 158.76 ਕਰੋੜ ਦੀ ਨਕਦੀ ਤੇ ਪਾਬੰਦੀਸ਼ੁਦਾ ਵਸਤਾਂ ਦੀ ਜ਼ਬਤੀ
High Court News : ਹਾਈ ਕੋਰਟ ਨੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਵਿਦੇਸ਼ੀ ਫੰਡ 'ਤੇ ਕੇਂਦਰ ਤੋਂ ਮੰਗਿਆ ਜਵਾਬ, ਸੁਣਵਾਈ 10 ਜੁਲਾਈ ਨੂੰ ਤੈਅ
High Court News: ਦਾਇਰ ਪਟੀਸ਼ਨ 'ਤੇ ਕੇਂਦਰ ਸਰਕਾਰ, ਕੇਂਦਰੀ ਸੂਚਨਾ ਕਮਿਸ਼ਨ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ
Chandigarh News: ਪੁਲਿਸ ਨੇ ਫਕੀਰਾਂ ਦਾ ਰੂਪ ਧਾਰ ਕਰਕੇ 35 ਸਾਲਾਂ ਤੋਂ ਸਾਧ ਬਣ ਕੇ ਘੁੰਮ ਰਹੇ ਕਾਤਲ ਨੂੰ ਕੀਤਾ ਗ੍ਰਿਫਤਾਰ
Chandigarh News: ਦੋਸ਼ੀ 35 ਸਾਲ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੋ ਗਿਆ ਸੀ ਫਰਾਰ
Films 'Reh-Spray' News: ਫਿਲਮਾਂ 'ਰੇਹ- ਸਪਰੇਅ' ਨੇ ਜਿੱਤਿਆ ਕੌਮਾਂਤਰੀ ਅਵਾਰਡ
Films 'Reh-Spray' News: ਪਟਿਆਲਾ ਵਾਸੀ ਸਿਮਰਨਪ੍ਰੀਤ ਸਿੰਘ ਨੇ ਬਣਾਈ ਹੈ ਫਿਲਮ
Court News: ਨਿੱਜੀ ਸਕੂਲਾਂ ਵਿਚ EWS ਲਈ 25% ਸੀਟਾਂ ਰਾਖਵੀਆਂ ਹੋਣ ਦੇ ਬਾਵਜੂਦ ਦਾਖਲੇ ਨਹੀਂ; ਹਾਈ ਕੋਰਟ ਨੇ ਮੰਗਿਆ ਜਵਾਬ
ਹਾਈ ਕੋਰਟ ਨੇ ਪਟੀਸ਼ਨ 'ਤੇ ਪੰਜਾਬ ਸਰਕਾਰ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿਤੇ ਹਨ।
Court News: ਬਰਖਾਸਤਗੀ ਦੀ ਮਿਆਦ ਬਹਾਲ ਹੋਏ ਕਰਮਚਾਰੀ ਦੀ ਸੇਵਾ ਦਾ ਹਿੱਸਾ ਹੈ, ਪੈਨਸ਼ਨ ਲਈ ਗਣਨਾ ਜ਼ਰੂਰੀ: ਹਾਈ ਕੋਰਟ
1976 ਤੋਂ 1980 ਦੇ ਵਿਚਕਾਰ ਦੀ ਮਿਆਦ ਨੂੰ ਜੋੜ ਕੇ ਪੈਨਸ਼ਨ ਦਾ ਭੁਗਤਾਨ ਕਰਨ ਦੇ ਹੁਕਮ
Court News: 198 ਚਾਲੂ ਸਿਮ ਕੰਬੋਡੀਆ ਭੇਜਣ ਦੀ ਕੋਸ਼ਿਸ਼ ਦਾ ਮਾਮਲਾ; ਹਾਈ ਕੋਰਟ ਨੇ ਲੁਧਿਆਣਾ ਡੀਸੀਪੀ ਤੋਂ ਮੰਗੀ ਵਿਸਥਾਰਤ ਰਿਪੋਰਟ
ਹੁਕਮਾਂ ਵਿਚ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਰਿਪੋਰਟ ਨਹੀਂ ਆਉਂਦੀ ਤਾਂ ਡੀਸੀਪੀ ਨੂੰ ਰਿਕਾਰਡ ਸਮੇਤ ਖੁਦ ਹਾਜ਼ਰ ਹੋਣਾ ਪਵੇਗਾ।
Chandigarh News: ਪੰਜਾਬ ਹਰਿਆਣਾ ਬਾਰ ਐਸੋਸੀਏਸ਼ਨ ਨੇ 9 ਅਪ੍ਰੈਲ ਦੀ ਮੀਟਿੰਗ ਨੂੰ ਦਸਿਆ ਗੈਰ-ਕਾਨੂੰਨੀ
ਕਈ ਵਕੀਲਾਂ ਉਤੇ ਲਗਾਏ ਪ੍ਰਸ਼ਾਸਨਿਕ ਕੰਮ ਵਿਚ ਵਿਘਨ ਪਾਉਣ ਦੇ ਇਲਜ਼ਾਮ