Chandigarh
Chandigarh News : P.G.I. 'ਚ ਸੁਰੱਖਿਆ ਲਈ ਮਹਿਲਾ ਵਰਕਰਾਂ ਦੇ ਡਿਊਟੀ ਰੂਮ 'ਚ ਲਾਏ ਜਾਣਗੇ ਪੈਨਿਕ ਬਟਨ
Chandigarh News : ਪੀ.ਜੀ.ਆਈ. ਡਾਇਰੈਕਟਰ ਵੱਲੋਂ ਕਮੇਟੀ ਗਠਿਤ, ਨਵੇਂ ਕੈਮਰਿਆਂ ਲਈ 3 ਕਰੋੜ ਦਾ ਰੱਖਿਆ ਬਜਟ
Hospital Gas Leak : ਚੰਡੀਗੜ੍ਹ ਦੇ ਇਕ ਵੱਡੇ ਹਸਪਤਾਲ 'ਚ ਗੈਸ ਲੀਕ, ਮਚਿਆ ਹੜਕੰਪ, ਘਬਰਾਏ ਲੋਕ
ਗੈਸ ਲੀਕ ਹੋਣ ਤੋਂ ਬਾਅਦ ਲੋਕ ਘਬਰਾ ਗਏ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
Chandigarh News: ਚੰਡੀਗੜ੍ਹ ਇਸਰੋ ਦੇ ਸੈਟੇਲਾਈਟ ਮਿਸ਼ਨ ਉੱਤੇ ਮੋਹਾਲੀ ਨੇ ਲਗਾਈ ਮੁਹਰ
ਪੁਲਾੜ ਕੇਂਦਰ ਦੇ ਪਹਿਲੇ ਲਾਂਚਪੈਡ ਤੋਂ ਸ਼ੁੱਕਰਵਾਰ ਨੂੰ ਸਵੇਰੇ 9:17 ਵਜੇ ਲਾਂਚ ਕੀਤਾ ਗਿਆ।
Chandigarh News : ਛੇ ਮਹੀਨਿਆਂ 'ਚ ਸਾਈਬਰ ਫਰਾਡ 'ਚ 15 ਬੈਂਕ ਮੈਨੇਜਰ ਗ੍ਰਿਫ਼ਤਾਰ
Chandigarh News :ਮੁਲਜ਼ਮ ਬੈਂਕ ਮੈਨੇਜਰ ਬਿਨਾਂ ਤਸਦੀਕ ਦੇ ਖਾਤੇ ਖੋਲ੍ਹ ਕੇ ਧੋਖਾਧੜੀ ਕਰਨ ਵਾਲੇ ਗਿਰੋਹ ਦੀ ਕਰਦੇ ਸੀ ਮਦਦ
Mohali News : ਅਦਾਲਤ ਨੇ ਸੜਕ ਹਾਦਸੇ ’ਚ ਮਾਰੇ 3 ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਦਿੱਤੇ ਹੁਕਮ
Mohali News : ਪਰਿਵਾਰਕ ਮੈਂਬਰ 53.78 ਲੱਖ ਰੁਪਏ ਦਾ ਮਿਲੇਗਾ ਮੁਆਵਜ਼ਾ
Chandigarh News : ਪ੍ਰਿਟੀ ਜ਼ਿੰਟਾ ਨੇ ਚੰਡੀਗੜ੍ਹ ਦੀ ਅਦਾਲਤ 'ਚ ਪਾਈ ਪਟੀਸ਼ਨ
Chandigarh News : PBKS ਦੇ ਸ਼ੇਅਰਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਪਹੁੰਚੀ ਅਦਾਲਤ, 20 ਅਗਸਤ ਨੂੰ ਹੋਵੇਗੀ ਸੁਣਵਾਈ
IAS Mandeep Singh Brar: IAS ਮਨਦੀਪ ਸਿੰਘ ਬਰਾੜ ਹੋਣਗੇ ਚੰਡੀਗੜ੍ਹ ਦੇ ਨਵੇਂ ਗ੍ਰਹਿ ਸਕੱਤਰ
IAS Mandeep Singh Brar: ਹਰਿਆਣਾ 'ਚ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ
Health Tips: ਇੱਕ ਵਾਰ ਇਸ ਨੁਸਖੇ ਨੂੰ ਅਜ਼ਮਾਓ, ਸਾਲਾਂ ਤੱਕ ਨਹੀਂ ਹੋਣਗੇ ਚਿੱਟੇ ਵਾਲ
ਇਹ ਨੁਕਤਾ ਅਪਣਾਉਣ ਨਾਲ ਲੰਬੀ ਉਮਰ ਤੱਕ ਚਿੱਟੇ ਨਹੀ ਹੋਣਗੇ ਵਾਲ
High Court News: ਹਾਈਕੋਰਟ ਦਾ ਵੱਡਾ ਫੈਸਲਾ, ਬੀ.ਐੱਡ ਕਾਲਜ 'ਤੇ ਲਗਾਇਆ 10 ਲੱਖ ਰੁਪਏ ਜੁਰਮਾਨਾ
ਸੁਪਰੀਮ ਕੋਰਟ ਵੱਲੋਂ ਰੋਕ ਦੇ ਬਾਵਜੂਦ ਇੱਕ ਕਾਲਜ ਨੂੰ ਸ਼ਰਤੀਆ ਮਾਨਤਾ ਜਾਰੀ ਕਰਨ ਲਈ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
Chandigarh News : ਰੱਖੜੀ ਵਾਲੇ ਦਿਨ ਟ੍ਰਾਈਸਿਟੀ ‘ਚ ਲੋਕਲ ਬੱਸਾਂ 'ਚ ਮੁਫ਼ਤ ਸਫ਼ਰ ਕਰਨਗੀਆਂ ਮਹਿਲਾਵਾਂ
ਇਹ ਐਲਾਨ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਗੁਲਾਬ ਚੰਦ ਕਟਾਰੀਆ ਨੇ ਕੀਤਾ ਹੈ