Chandigarh
Chandigarh News: ਮੰਦਿਰ ਵਿਚ ਮੱਥਾ ਟੇਕਣ ਆਏ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਮੌਤ
Chandigarh News: ਆਪਸੀ ਰੰਜ਼ਿਸ ਨੂੰ ਲੈ ਕੇ ਕੀਤਾ ਹਮਲਾ
Chandigarh News : ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਗੁਰਮੀਤ ਸਿੰਘ ਜੌੜਾ ਸਨਮਾਨਿਤ ਅਤੇ ਕਵੀ ਦਰਬਾਰ ਕਰਵਾਇਆ
Chandigarh News : ਦੋ ਵਿਸ਼ੇਸ਼ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ
Chandigarh Weather Update: ਚੰਡੀਗੜ੍ਹ ਵਾਸੀ ਗਰਮੀ ਤੋਂ ਹੋਏ ਬੇਹਾਲ, ਟੁੱਟਿਆ 11 ਸਾਲ ਦਾ ਰਿਕਾਰਡ, ਤਾਪਮਾਨ 44 ਤੋਂ ਹੋਇਆ ਪਾਰ
Chandigarh Weather Update: ਲੂ ਦਾ ਅਲਰਟ ਜਾਰੀ
Chandigarh News: ਚੋਣ ਜ਼ਾਬਤੇ ਦੌਰਾਨ ਚੰਡੀਗੜ੍ਹ ਵਿਚ ਫੜੀ ਗਈ 20 ਲੱਖ ਦੀ ਵਿਦੇਸ਼ੀ ਸ਼ਰਾਬ
Chandigarh News: ਗੋਦਾਮ ਵਿਚ ਰੇਡ ਮਾਰਨ 'ਤੇ 792 ਬੋਤਲਾਂ ਨਾਜਾਇਜ਼ ਵਿਦੇਸ਼ੀ ਸ਼ਰਾਬ ਬਰਾਮਦ
Lemon water: ਗਰਮੀਆਂ ਵਿਚ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਨਿੰਬੂ ਪਾਣੀ
ਜੇਕਰ ਅਸੀ ਸਵੇਰੇ ਉੱਠ ਕੇ ਇਕ ਗਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰ ਕੇ ਸਾਰੇ ਦਿਨ ਲਈ ਐਨਰਜੀ ਦਿੰਦਾ ਹੈ।
Health News: ਆਉ ਜਾਣਦੇ ਹਾਂ ਲਾਲ ਕੇਲਾ ਖਾਣ ਦੇ ਫ਼ਾਇਦਿਆਂ ਬਾਰੇ
ਲਾਲ ਕੇਲਾ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ
Panthak News: ਨਰਾਇਣਗੜ੍ਹ ਗੁਰਦੁਆਰੇ ’ਚ ਬੇਅਦਬੀ ਲਈ ਮੁੱਖ ਮੰਤਰੀ ’ਤੇ ਦਰਜ ਹੋਵੇ ਮਾਮਲਾ : ਝੀਂਡਾ
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੇ ਹੋਰ ਸਾਬਕਾ ਮੈਂਬਰਾਂ ਨੇ ਹਰਿਆਣਾ ਦੇ ਡੀਜੀਪੀ ਨੂੰ ਅਲਟੀਮੇਟਮ ਦਿਤਾ
Punjab News: ਹੰਸ ਰਾਜ ਹੰਸ ਵਲੋਂ ਕਿਸਾਨਾਂ ਵਿਰੁਧ ਟਿਪਣੀਆਂ ਦਾ ਮਾਮਲਾ ਮੁੱਖ ਚੋਣ ਕਮਿਸ਼ਨਰ ਕੋਲ ਪਹੁੰਚਿਆ
ਬੋਪਾਰਾਏ ਤੇ ਡਾ. ਰੰਧਾਵਾ ਸਮੇਤ ਕਈ ਜਥੇਬੰਦੀਆਂ ਨੇ ਕੀਤੀ ਸ਼ਿਕਾਇਤ
Court News: ਹਾਈ ਕੋਰਟ ਵਲੋਂ ਚੋਣਾਂ ਦੌਰਾਨ ਸਿਰਫ਼ ਅਪਰਾਧਕ ਪਿਛੋਕੜ ਵਾਲਿਆਂ ਦਾ ਹੀ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ
ਕਿਹਾ, ਇਸ ਚੋਣ ਵਿਚ ਬਚੇ 17 ਫ਼ੀ ਸਦੀ ਮਾਮਲਿਆਂ ਵਿਚ ਵੀ ਇਹ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ
Editorial: ਵੱਧ ਬੱਚੇ ਪੈਦਾ ਕਰ ਕੇ ਸਿੱਖੀ ਨਹੀਂ ਫੈਲਾਈ ਜਾ ਸਕਦੀ, ਬਾਬੇ ਨਾਨਕ ਦੇ ਰਾਹ ਤੇ ਚਲਿਆਂ ਫੈਲ ਸਕਦੀ ਹੈ
‘ਸਵਾ ਲਾਖ ਸੇ ਏਕ ਲੜਾਉਂ’ ਵਾਲੀ ਸੋਚ ਸਾਨੂੰ ਵਿਰਾਸਤ ਵਿਚ ਮਿਲੀ ਹੈ। ਇਹ ਦੋ ਫ਼ੀਸਦੀ ਕੌਮ ਦੇਸ਼ ਨੂੰ ਹਿਲਾਉਣ ਦੀ ਕਾਬਲੀਅਤ ਰਖਦੀ ਹੈ।