Chandigarh
15 ਦਿਨਾਂ ਦੇ ਅੰਦਰ PGI ’ਚ ਖੁਦਕੁਸ਼ੀ ਦੀ ਤੀਜੀ ਘਟਨਾ, ਹੁਣ ਸਟੋਰਕੀਪਰ ਨੇ ਕੀਤੀ ਖ਼ੁਦਕੁਸ਼ੀ
PGI ਦੇ ਐਨੇਸਥੀਸੀਆ ਵਿਭਾਗ ’ਚ ਸਟੋਰਕੀਪਰ ਵਜੋਂ ਕੰਮ ਕਰਦਾ ਸੀ ਵਿਵੇਕ ਠਾਕੁਰ
Chandigarh News : ਅਦਾਲਤ ਨੇ ਪਤਨੀ ਦੀ ਹੱਤਿਆ ਮਾਮਲੇ ’ਚ ਪਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Chandigarh News : ਪਤਨੀ ਦਾ ਗਲਾ ਘੁੱਟ ਕੇ ਕੀਤਾ ਸੀ ਕਤਲ, 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ
Farmers Protest 2024: 15 ਮਾਰਚ ਨੂੰ ਬਠਿੰਡਾ ਤੋਂ ਹੋਵੇਗਾ ਦੇਸ਼-ਪੱਧਰੀ ਕਲਸ਼ ਯਾਤਰਾ ਦਾ ਆਗਾਜ਼
31 ਮਾਰਚ ਨੂੰ ਮੋਹੜਾ ਮੰਡੀ ਅੰਬਾਲਾ ਵਿਖੇ ਹੋਵੇਗਾ ਸਮਾਗਮ
Chandigarh Elante mall News : ਏਲਾਂਤੇ ਮਾਲ ’ਚ 11 ਲੱਖ ਰੁਪਏ ਦੀ ਹੋਈ ਲੁੱਟ,ਤਿੰਨ ਗ੍ਰਿਫ਼ਤਾਰ
Chandigarh Elante mall News : ਪੁਲਿਸ ਨੇ 5.33 ਲੱਖ ਰੁਪਏ ਅਤੇ ਇਕ ਕਾਰ ਕੀਤੀ ਬਰਾਮਦ
Chandigarh News: ਮੁਫ਼ਤ ਪਾਣੀ ਦੇ ਮੁੱਦੇ ’ਤੇ ਬੋਲੇ ਚੰਡੀਗੜ੍ਹ ਦੇ ਮੇਅਰ, ‘ਪ੍ਰਸ਼ਾਸਕ ਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ’
ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਤੇ ਦਿਨ ਜਿਸ ਤਰ੍ਹਾਂ ਰਾਜਪਾਲ ਅਤੇ ਪ੍ਰਸ਼ਾਸਕ ਨੇ ਸਟੇਜ 'ਤੇ ਮੇਅਰ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ
Chandigarh News: ਚੰਡੀਗੜ੍ਹ ਵਿਚ ਮੁਫ਼ਤ ਪਾਣੀ ਦੇ ਮਾਮਲੇ ’ਤੇ ਭੜਕੇ ਪ੍ਰਸ਼ਾਸਕ; ਕਿਹਾ, ‘ਲੋਕਾਂ ਨੂੰ ਮੂਰਖ ਨਾ ਬਣਾਉ’
ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ-ਕਾਂਗਰਸ ਗਠਜੋੜ ਨੂੰ ਵੀ ਕੀਤੀ ਤਾੜਨਾ
Haryana News: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 30 ਸਾਲ ਪੁਰਾਣੇ ਕੇਸਾਂ ਨੂੰ ਦਿੱਤੀ ਪਹਿਲ, ਜਲਦੀ ਹੋਵੇਗਾ ਨਿਆਂ
Haryana News: ਪਹਿਲੀ ਤਿਮਾਹੀ ਦੀ ਸਮਾਪਤੀ ਤੋਂ ਪਹਿਲਾਂ ਹੀ ਅਜਿਹੇ 17 ਫੀਸਦੀ ਕੇਸਾਂ ਦਾ ਕੀਤਾ ਜਾ ਚੁੱਕਾ ਨਿਪਟਾਰਾ
High Court News: ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦੇਣ ਦਾ ਮਾਮਲਾ; ਕੇਂਦਰ ਸਰਕਾਰ ਦੇ ਹਲਫ਼ਨਾਮੇ ਤੋਂ ਹਾਈ ਕੋਰਟ ਅਸੰਤੁਸ਼ਟ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਵਾਬ ਦਾਖ਼ਲ ਕਰਨ ਦੇ ਹੁਕਮ
Farmers Protest: ਹਾਈ ਕੋਰਟ ਦੇ ਹੁਕਮ, ‘PGI ਜਾ ਕੇ ਪ੍ਰਿਤਪਾਲ ਸਿੰਘ ਦੇ ਬਿਆਨ ਦਰਜ ਕਰਵਾਉਣ ਚੰਡੀਗੜ੍ਹ ਦੇ ਜੁਡੀਸ਼ੀਅਲ ਮੈਜਿਸਟਰੇਟ’
ਬਿਆਨ ਲੈਣ ਸਮੇਂ ਡਾਕਟਰ ਦੀ ਮੌਜੂਦਗੀ ਲਾਜ਼ਮੀ
Punjab News : ਵਿੱਤੀ ਸਾਲ 2023-24 ਵਿਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਹਰਭਜਨ ਸਿੰਘ ਈ.ਟੀ.ਓ.
Punjab News : ਪਹਿਲਕਦਮੀ ਨੇ 90 ਫੀਸਦੀ ਘਰੇਲੂ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ’ਚ ਅਹਿਮ ਭੂਮਿਕਾ ਨਿਭਾਈ