Chandigarh
ਭਗਵੰਤ ਮਾਨ ਸਰਕਾਰ ਨੇ ਮਹਿਜ਼ 18 ਮਹੀਨਿਆਂ ਵਿੱਚ ਨੌਜਵਾਨਾਂ ਨੂੰ ਦਿੱਤੀਆਂ 37100 ਸਰਕਾਰੀ ਨੌਕਰੀਆਂ
ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਭਾਈਵਾਲ ਬਣਾ ਕੇ ਨਵੀਂ ਕ੍ਰਾਂਤੀ ਦਾ ਮੁੱਢ ਬੰਨ੍ਹਿਆ
ਪੀਯੂ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ 2023 ਸਟਾਰ-ਸਟੱਡਡ ਫਿਨਾਲੇ ਦੇ ਨਾਲ SGGS ਕਾਲਜ 26 ਵਿਖੇ ਹੋਇਆ ਸਮਾਪਤ
ਇਸ ਦਿਨ ਦਾ ਸਿਤਾਰਾ ਆਕਰਸ਼ਣ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਸੀ, ਜਿਸ ਨੇ ਆਪਣੀ ਅਦਾਕਾਰੀ ਨਾਲ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ
ਕੈਪਟਨ ਅਮਰਿੰਦਰ ਨੇ ਭਾਜਪਾ ਛੱਡਣ ਵਾਲੇ ਆਗੂਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਦੀਆਂ ਰਿਪੋਰਟਾਂ ਨੂੰ ਕੀਤਾ ਖਾਰਜ
“ਇੱਕ ਵਾਰ ਜਦੋਂ ਮੈਂ ਕੋਈ ਫੈਸਲਾ ਲੈਂਦਾ ਹਾਂ ਤਾਂ ਮੈਂ ਇਸ ਬਾਰੇ ਦ੍ਰਿੜ ਰਹਿੰਦਾ ਹਾਂ”
‘ਆਪ’ ਪੰਜਾਬ ਨੇ ਬਲਾਕ ਅਤੇ ਸਰਕਲ ਇੰਚਾਰਜਾਂ ਦੇ ਅਹੁਦੇ ਕੀਤੇ ਭੰਗ; ਨਵੇਂ ਅਹੁਦੇਦਾਰ ਦਾ ਐਲਾਨ ਜਲਦ
ਲੋਕ ਸਭਾ ਚੋਣਾਂ ਅਤੇ ਨਿਗਮ ਚੋਣਾਂ ਤੋਂ ਪਹਿਲਾਂ ਨਵੇਂ ਕਾਰਜਕਾਰਨੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ
1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਰੱਖੀ ਨਵੀਂ ਸ਼ਰਤ! ਬਹਿਸ ਦੀ ਦੇਖ-ਰੇਖ ਲਈ ਸੁਝਾਏ 3 ਨਾਂਅ
ਖ਼ਾਸ ਗੱਲ ਇਹ ਹੈ ਕਿ ਇਹ ਤਿੰਨ ਆਗੂ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਨ।
ਤੰਦਰੁਸਤ ਦਿਮਾਗ਼ ਲਈ ਜ਼ਰੂਰੀ ਹਨ ਵਿਟਾਮਿਨ
ਪੌਸ਼ਟਿਕ ਤੱਤਾਂ ਵਿਚ ਤਣਾਅ ਨੂੰ ਦੂਰ ਕਰਨ ਵਾਲੇ ਵਿਟਾਮਿਨਾਂ ਦਾ ਅਹਿਮ ਰੋਲ ਹੁੰਦਾ ਹੈ।
ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ: ਸਕੂਲ ਦਾ ਹੀ ਵਿਦਿਆਰਥੀ ਨਿਕਲਿਆ ਮੁਲਜ਼ਮ
ਸੈਕਟਰ-11 ਥਾਣੇ ਦੀ ਪੁਲਿਸ ਨੇ ਬੱਚੇ ਨੂੰ ਬਾਲ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ ਸੈਕਟਰ-25 ਸਥਿਤ ਬਾਲ ਸੁਧਾਰ ਘਰ ਭੇਜ ਦਿਤਾ ਗਿਆ ਹੈ।
ਪੈਨਸ਼ਨ ਦੀ ਲੜਾਈ
ਰਲ ਮਿਲ ਕੇ ਲੜੋ ਪੈਨਸ਼ਨ ਦੀ ਲੜਾਈ, ਮੁਲਾਜ਼ਮ ਏਕਤਾ ਹੀ ਜਿੱਤ ਸਦਾ ਲਿਆਈ।
ਅਦਾਲਤਾਂ ਵਿਚ ਗਰਭਪਾਤ ਤੇ ਤਲਾਕ ਦੇ ਮਸਲਿਆਂ ਤੇ ਸਮਾਜ ਦੀਆਂ ਪ੍ਰੰਪਰਾਵਾਂ ਉਤੋਂ ਮਾਂ, ਬੱਚੇ ਤੇ ਪਤੀ-ਪਤਨੀ ਦੀ ਨਿਜੀ ਖ਼ੁਸ਼ੀ...
ਇਸੇ ਕਰ ਕੇ ਸਾਡੇ ਸਮਾਜ ਵਿਚ ਛਲ, ਕਪਟ, ਚੋਰੀ ਸਿਰਫ਼ ਆਰਥਕ ਮਸਲਿਆਂ ਵਿਚ ਹੀ ਨਹੀਂ ਬਲਕਿ ਨਿਜੀ ਰਿਸ਼ਤਿਆਂ ਵਿਚ ਵੀ ਹੈ।
ਕਾਂਗਰਸ ਛੱਡ BJP 'ਚ ਸ਼ਾਮਲ ਹੋਏ ਕਾਂਗਰਸੀਆਂ ਦੀ ਮੁੜ ਹੋਈ ਘਰ ਵਾਪਸੀ
ਰਾਜ ਕੁਮਾਰ ਵੇਰਕਾ, ਬਲਬੀਰ ਸਿੱਧੂ, ਗੁਰਪ੍ਰੀਤ ਕਾਂਗੜ ਨੇ ਮੁੜ ਫੜਿਆ ਕਾਂਗਰਸ ਦਾ ਪੱਲਾ