Chandigarh
ਕੁਦਰਤੀ ਮਾਰ ਨਾਲ ਪ੍ਰਭਾਵਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
ਕਿਹਾ, ਦਾਂ ਦੀ ਮਦਦ ਕਰਨ ਦਾ ਫ਼ਰਜ਼ ਜ਼ਰੂਰ ਨਿਭਾਓ
ਚੰਡੀਗੜ੍ਹ 'ਚ ਲਗਾਤਾਰ ਮੀਂਹ ਕਾਰਨ ਵਿਗੜੀ ਸਥਿਤੀ,ਪ੍ਰਸ਼ਾਸਨ ਵਲੋਂ ਸ਼ਹਿਰ ਨੂੰ 18 ਜ਼ੋਨਾਂ 'ਚ ਗਿਆ ਵੰਡਿਆ
ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ
ਚੰਡੀਗੜ੍ਹ ਵਿਚ 2 ਰੋਜ਼ਾ ਅੰਤਰਰਾਸ਼ਟਰੀ ਕਾਰਡੀਓਲੋਜੀ ਕਾਨਫਰੰਸ ਕਰਵਾਈ
300 ਉੱਘੇ ਗਲੋਬਲ ਕਾਰਡੀਓਲੋਜਿਸਟ ਨੇ ਦਿਲ ਦੇ ਮਰੀਜ਼ਾਂ ਦੇ ਇਲਾਜ ਲਈ ਨਵੀਨਤਮ ਤਕਨੀਕਾਂ ਬਾਰੇ ਕੀਤੀ ਚਰਚਾ
ਚੰਡੀਗੜ੍ਹ ’ਚ ਮੀਂਹ ਨੇ 23 ਸਾਲਾਂ ਦਾ ਰੀਕਾਰਡ ਤੋੜਿਆ, ਦਰੱਖਤ ਡਿੱਗੇ ਅਤੇ ਅੰਡਰਪਾਸ ਡੁੱਬੇ
ਸੁਖਨਾ ਝੀਲ ’ਚ ਪਾਣੀ ਦਾ ਪੱਧਰ 1,162.54 ਫੁੱਟ ਤਕ ਪੁੱਜਾ, ਫਲੱਡ ਗੇਟ ਖੋਲ੍ਹੇ
ਹੜ੍ਹ ਦੇ ਖ਼ਦਸ਼ੇ ਕਾਰਨ ਸਰਕਾਰ ਚੌਕਸ, ਫਲੱਡ ਕੰਟਰੋਲ ਯੂਨਿਟ ਕੀਤੇ ਸਥਾਪਿਤ
ਪੰਜਾਬ ਦੇ ਜ਼ਿਲ੍ਹਿਆਂ ਲਈ ਨੰਬਰ ਕੀਤੇ ਜਾਰੀ
CM ਮਾਨ ਨੇ ਅਧਿਕਾਰੀਆਂ ਅਤੇ ਵਿਧਾਇਕਾਂ ਨੂੰ ਭਾਰੀ ਬਾਰਿਸ਼ ਦੌਰਾਨ ਲੋਕਾਂ ਦੀ ਮਦਦ ਕਰਨ ਦੇ ਦਿਤੇ ਨਿਰਦੇਸ਼
ਲੋਕਾਂ ਨੂੰ ਜ਼ਰੂਰੀ ਕੰਮ ਨਾ ਹੋਣ 'ਤੇ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ
ਪੰਜਾਬ ਮਹਿਲਾ ਕਾਂਗਰਸ ਦਾ ਪੁਨਰਗਠਨ, 34 ਮੈਂਬਰੀ ਨਵੀ ਟੀਮ ਐਲਾਨੀ
ਨਵੀ ਟੀਮ 'ਚ 6 ਉਪ ਪ੍ਰਧਾਨ,12 ਜਨਰਲ ਸਕੱਤਰ ਅਤੇ 16 ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਜਲਦ ਰੈਗੂਲਰ ਕਰਨ ਦਾ ਐਲਾਨ
ਰਾਜਿੰਦਰਾ ਹਸਪਤਾਲ ਵਿੱਚ 150 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਟਰੌਮਾ ਸੈਂਟਰ
ਬਟਾਲਾ ਗੋਲੀ ਕਾਂਡ: ਭਾਰਤ-ਭੂਟਾਨ ਸਰਹੱਦ ਤੋਂ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਗ੍ਰਿਫਤਾਰ ਕੀਤਾ ਗਿਆ ਦੋਸ਼ੀ ਵਿਦੇਸ਼ੀ ਹੈਂਡਲਰਾਂ ਤੋਂ ਪ੍ਰਾਪਤ ਕਰ ਰਿਹਾ ਸੀ ਫੰਡ: ਡੀਜੀਪੀ ਗੌਰਵ ਯਾਦਵ
ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਜਲੰਧਰ ’ਚ ਪਹਿਲੀ "ਜਨ ਮਾਲ ਲੋਕ ਅਦਾਲਤ" ਦੀ ਸ਼ੁਰੂਆਤ
1500 ਤੋਂ ਵੱਧ ਲੋਕਾਂ ਨੇ ਲਿਆ ਭਾਗ, 816 ਇੰਤਕਾਲ ਕੇਸਾਂ ਦਾ ਮੌਕਾ ’ਤੇ ਫੈਸਲਾ