Chandigarh
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਥਾਪਤ ਕੀਤੇ ਜਾਣਗੇ ਵਿੱਦਿਅਕ ਪਾਰਕ: ਹਰਜੋਤ ਸਿੰਘ ਬੈਂਸ
ਵਿੱਦਿਅਕ ਪਾਰਕਾਂ ਵਿਚ ਸਥਾਪਤ ਕੀਤਾ ਜਾਵੇਗਾ ਚਰਚਾ ਮੰਚ ਅਤੇ ਆਇਡੀਆ ਪੁਆਇੰਟ
ਅਸ਼ੀਰਵਾਦ ਸਕੀਮ ਤਹਿਤ 31736 ਲਾਭਪਾਤਰੀਆਂ ਨੂੰ ਵੰਡੀ ਗਈ 16161.31 ਕਰੋੜ ਰੁਪਏ ਦੀ ਰਾਸ਼ੀ
ਸੂਬਾ ਸਰਕਾਰ ਵੱਲੋਂ ਰਾਜ ਵਿੱਚ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸਬੰਧਤ ਲੜਕੀਆਂ ਦੇ ਵਿਆਹ ਲਈ 51,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਅਮਨ ਅਰੋੜਾ ਵੱਲੋਂ ਵੈਟਰਨ ਪੱਤਰਕਾਰ ਹਰਬੀਰ ਸਿੰਘ ਭੰਵਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਭੰਵਰ ਇੱਕ ਨਾਮੀ ਲੇਖਕ ਸਨ ਅਤੇ ਉਨ੍ਹਾਂ ਨੇ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚੋਂ 'ਡਾਇਰੀ ਦੇ ਪੰਨੇ' ਅਤੇ 'ਧਰਮ ਯੁੱਧ ਮੋਰਚਾ' ਮਕਬੂਲ ਕਿਤਾਬਾਂ ਹਨ।
ਕੋਟਕਪੂਰਾ ਗੋਲੀ ਕਾਂਡ ਮਾਮਲਾ - ਐਸ.ਆਈ.ਟੀ. ਵੱਲੋਂ ਸੁਖਬੀਰ ਬਾਦਲ ਤੋਂ ਲਗਭਗ 3 ਘੰਟੇ ਪੁੱਛਗਿੱਛ
ਪੁੱਛਗਿੱਛ ਤੋਂ ਬਾਅਦ ਬਾਦਲ ਨੇ ਪੱਤਰਕਾਰਾਂ ਨਾਲ ਨਹੀਂ ਕੀਤੀ ਗੱਲਬਾਤ
ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਜੰਗ ਦੇ 5 ਮਹੀਨੇ: 1244 ਵੱਡੀਆਂ ਮੱਛੀਆਂ ਸਮੇਤ 8755 ਨਸ਼ਾ ਤਸਕਰ ਗ੍ਰਿਫ਼ਤਾਰ
5 ਜੁਲਾਈ ਤੋਂ ਹੁਣ ਤੱਕ 5.80 ਕਰੋੜ ਰੁਪਏ ਦੀ ਡਰੱਗ ਮਨੀ, 350 ਕਿਲੋ ਅਫੀਮ, 355 ਕਿਲੋ ਗਾਂਜਾ, 211 ਕੁਇੰਟਲ ਭੁੱਕੀ ਅਤੇ 28.96 ਲੱਖ ਗੋਲੀਆਂ ਬਰਾਮਦ
ਲੰਪੀ ਸਕਿਨ ਦਾ ਕਹਿਰ, ਪੰਜਾਬ ਵਿਚ ਲਗਭਗ 18,000 ਪਸ਼ੂਆਂ ਦੀ ਹੋਈ ਮੌਤ
ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਬਾਅਦ, ਪੰਜਾਬ ਤੀਸਰਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ ਜਿਥੇ ਇਸ ਵਾਇਰਸ ਨਾਲ ਸਭ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਹੋਣ।
ਪੰਜਾਬ ਕੈਬਨਿਟ ਦਾ ਨੌਜਵਾਨਾਂ ਲਈ ਵੱਡਾ ਫ਼ੈਸਲਾ: ਹੁਣ ਹਰ ਸਾਲ ਹੋਵੇਗੀ ਪੰਜਾਬ ਪੁਲਿਸ ਦੀ ਭਰਤੀ
ਸਰਕਾਰ ਵੱਲੋਂ ਹਰ ਸਾਲ ਮਾਲ ਪਟਵਾਰੀਆਂ ਦੀਆਂ 710 ਪੋਸਟਾਂ ਭਰੀਆਂ ਜਾਣਗੀਆਂ।
ਪੈਸੇ ਲੈਣ ਦੇ ਬਾਵਜੂਦ ਨਹੀਂ ਦਿੱਤਾ ਪਲਾਟ ਦਾ ਕਬਜ਼ਾ: ਬਾਜਵਾ ਡਿਵੈਲਪਰਜ਼ ਨੂੰ ਠੋਕਿਆ 75 ਹਜ਼ਾਰ ਦਾ ਹਰਜਾਨਾ
ਦੂਜੇ ਪਾਸੇ ਸ਼ਿਕਾਇਤਕਰਤਾ ਵੱਲੋਂ ਜਮ੍ਹਾਂ ਕਰਵਾਏ 26 ਲੱਖ ਰੁਪਏ ’ਤੇ 9% ਵਿਆਜ ਭਰਨ ਦੇ ਹੁਕਮ ਦਿੱਤੇ ਗਏ
ਵੱਡੀ ਖ਼ਬਰ : ਤਰਨਤਾਰਨ ਦੇ ਪੁਲਿਸ ਥਾਣੇ 'ਤੇ ਰਾਕੇਟ ਲਾਂਚਰ ਨਾਲ ਹਮਲਾ, ਟੁੱਟੇ ਸ਼ੀਸ਼ੇ
ਮੌਕੇ 'ਤੇ ਪੁੱਜੇ ਉੱਚ ਅਧਿਕਾਰੀ
ਡਰੈਗਨ ਬੋਟ ਖੇਡ ਨੂੰ ਪੰਜਾਬ ਵਿੱਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ: ਮੀਤ ਹੇਅਰ
ਖੇਡ ਮੰਤਰੀ ਨੇ 10ਵੀਂ ਸੀਨੀਅਰ ਡਰੈਗਨ ਬੋਟ ਰੇਸਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਕੀਤਾ ਸਵਾਗਤ