Chandigarh
ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲੀ, 14 ਦੀ ਬਜਾਏ 20 ਫਰਵਰੀ ਨੂੰ ਪੈਣਗੀਆਂ ਵੋਟਾਂ
ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ।
ਕਾਂਗਰਸ ਨੂੰ ਵੱਡਾ ਝਟਕਾ, ਸਰਵਣ ਸਿੰਘ ਫਿਲੌਰ ਨੇ ਕਾਂਗਰਸ ਨੂੰ ਕਿਹਾ ਅਲਵਿਦਾ
ਸੰਯੁਕਤ ਅਕਾਲੀ ਦਲ ‘ਚ ਹੋਏ ਸ਼ਾਮਲ
ਕਾਂਗਰਸ 'ਚ ਦੂਸਰੀ ਸੂਚੀ ਲਈ ਚਰਚਾ ਸ਼ੁਰੂ, ਇਨ੍ਹਾਂ 12 ਵਿਧਾਇਕਾਂ ਦੀ ਦਾਅਵੇਦਾਰੀ 'ਤੇ ਹੋਵੇਗਾ ਫੈਸਲਾ
31 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ
ਪੰਜਾਬ ਵਿਧਾਨ ਸਭਾ ਚੋਣਾਂ: ਭਲਕੇ ਹੋਵੇਗਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਇਕ ਵਾਰ ਫਿਰ ਪੰਜਾਬ ਆਉਣਗੇ।
ਸਿਆਸਤ ਸਬਰ ਦੀ ਖੇਡ ਹੈ, ਜੇ ਅੜੇ ਰਹੇ ਤਾਂ ਸਫ਼ਲਤਾ ਤੇ ਅਹੁਦਾ ਜ਼ਰੂਰ ਮਿਲੂਗਾ- ਭਗਵੰਤ ਮਾਨ
“ਜੇ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਹੁੰਦੀ ਤਾਂ ਕਿਸੇ ਦੀ ਦਰਬਾਰ ਸਾਹਿਬ ਦਾ ਜੰਗਲਾ ਟੱਪਣ ਦੀ ਹਿੰਮਤ ਨਹੀਂ ਸੀ ਪੈਣੀ”
ਕਾਂਗਰਸ ਨੂੰ ਵੱਡਾ ਝਟਕਾ, ਭਗਵੰਤਪਾਲ ਸੱਚਰ ਸਮੇਤ ਕਈ ਕਾਂਗਰਸੀ ਆਗੂ ਭਾਜਪਾ 'ਚ ਹੋਏ ਸ਼ਾਮਲ
ਤਰੁਣ ਚੁੱਘ ਨੇ ਕੀਤਾ ਸਵਾਗਤ
ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਭਰਾ ਨੇ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ
ਪੰਜਾਬ ਵਿੱਚ ਕਾਂਗਰਸ ਮੁਸੀਬਤ ਵਿੱਚ ਘਿਰਦੀ ਨਜ਼ਰ ਆ ਰਹੀ ਹੈ
ਚੋਣਾਂ ਵਿੱਚ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਅਤੇ ਏਜੰਸੀਆਂ ਵਧਾਉਣ ਆਪਸੀ ਤਾਲਮੇਲ : DGP ਵੀ.ਕੇ. ਭਵਰਾ
ਚੋਣਾਂ 14 ਫ਼ਰਵਰੀ ਨੂੰ ਹੋਣੀਆਂ ਹਨ, ਜਦਕਿ ਨਤੀਜੇ 10 ਮਾਰਚ, 2022 ਨੂੰ ਐਲਾਨੇ ਜਾਣਗੇ।
ਕਾਰੋਬਾਰੀ ਦੇ ਪੁੱਤ ਨੇ pubg 'ਚ ਉਡਾਏ 17 ਲੱਖ ਰੁਪਏ, ਭਰਾ ਤੇ ਦੋਸਤ ਸਮੇਤ ਚਾਰ ਗ੍ਰਿਫਤਾਰ
ਕਾਰੋਬਾਰੀ ਦੇ ਬੇਟੇ ਨੇ ਪੈਸੇ ਚੋਰੀ ਕਰ ਲਏ ਅਤੇ ਦੋਸਤਾਂ ਨਾਲ ਮਿਲ ਕੇ ਤਿੰਨ ਆਈਫੋਨ, ਕੱਪੜੇ ਅਤੇ ਜੁੱਤੇ ਖਰੀਦ ਲਏ
ਪੰਜਾਬ ’ਚ ਬੇਕਾਬੂ ਹੋਣ ਲੱਗਾ ਕੋਰੋਨਾ, ਇਕੋ ਦਿਨ ’ਚ 6883 ਨਵੇਂ ਮਾਮਲੇ ਆਏ ਸਾਹਮਣੇ
ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਵਿਚ ਵੀ ਪ੍ਰਤੀ ਦਿਨ 1,000 ਤੋਂ ਉਪਰ ਦਾ ਵਾਧਾ ਹੋ ਰਿਹਾ ਹੈ