Chandigarh
CM ਚੰਨੀ ਤੇ ਸਿੱਧੂ ਦੀ ਮੀਟਿੰਗ ਤੋਂ ਬਾਅਦ ਬੋਲੋ ਵੇਰਕਾ, 'ਮਸਲੇ ਨੂੰ ਸੁਲਝਾਉਣ ਦਾ ਵਧੀਆ ਤਰੀਕਾ'
'ਹਰੀਸ਼ ਚੌਧਰੀ ਜਲਦੀ ਹੀ ਇਸ ਮਸਲੇ ਦਾ ਕਰਨਗੇ ਹੱਲ'
ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ’ਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ
ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਤੱਕ ਮੁਲਤਵੀ
ਗੁਰਨਾਮ ਭੁੱਲਰ ਦੀ ਆਵਾਜ਼ 'ਚ ‘ਫੁੱਫੜ ਜੀ’ ਦਾ ਟਾਈਟਲ ਟਰੈਕ ਹੋਇਆ ਰੀਲੀਜ਼
ਅੱਜ ਰੀਲੀਜ਼ ਹੋਏ ਟਾਈਟਲ ਟਰੈਕ ਨੂੰ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ 'ਤੇ ਫਿਲਮਾਇਆ ਗਿਆ ਹੈ।
ਗੁਰਜੀਤ ਔਜਲਾ ਨੇ ਟਵੀਟ ਕਰ PM ਮੋਦੀ ਨੂੰ ਕੀਤੀ ਫੌਜੀ ਭਰਤੀ ਕੋਟਾ ਵਧਾਉਣ ਦੀ ਅਪੀਲ
ਦੇਸ਼ ਦੀ ਰਾਖੀ ਕਰਨਾ ਪੰਜਾਬੀਆਂ ਦੇ ਖੂਨ 'ਚ ਹੈ
ਅਮਨ ਅਰੋੜਾ ਨੇ ਮੁੱਖ ਮੰਤਰੀ ਚੰਨੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ
ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਪੈਸਾ ਪੰਜਾਬ ਦੇ ਕਿਸਾਨਾਂ ਤੱਕ ਨਹੀਂ ਪਹੁੰਚ ਰਿਹਾ।
ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਤੱਕ ਮੁਲਤਵੀ
ਪਹਿਲੇ ਦਿਨ ਸਿਰਫ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਹੁਣ ਦੋ ਦਿਨ ਦਾ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
8 ਤੇ 11 ਨਵੰਬਰ ਨੂੰ ਚੱਲੇਗੀ ਸਦਨ ਵਿਚ ਕਾਰਵਾਈ, ਪ੍ਰੋਗਰਾਮ ਜਾਰੀ, ਅੱਜ ਸਿਰਫ਼ ਹੋਣਗੀਆਂ ਸ਼ਰਧਾਂਜਲੀਆਂ
ਪੰਜਾਬ 'ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸੰਧਵਾਂ
ਬਦਲੇ ਦੀ ਭਾਵਨਾ ਨਾਲ ਪੰਜਾਬ ਦੇ ਅੰਨਦਾਤਾ ਨੂੰ ਨਿਸ਼ਾਨਾ ਬਣਾ ਰਹੀ ਹੈ ਮੋਦੀ ਸਰਕਾਰ
ਚੰਨੀ ਸਰਕਾਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ, ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਕੀਤਾ ਸਸਤਾ
ਇਸ ਫ਼ੈਸਲੇ ਨਾਲ ਕਿਸੇ ਇਕ ਫਿਰਕੇ ਨੂੰ ਨਹੀਂ ਸਗੋਂ ਹਰ ਵਿਅਕਤੀ ਨੂੰ ਹੋਵੇਗਾ ਫਾਇਦਾ