Chandigarh
Chandigarh News : ਝੋਨੇ ਦੀ ਖਰੀਦ, DAP ਖਾਦ, ਪਰਾਲੀ ਦੇ ਮਾਮਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵਲੋਂ 'ਕੱਲ੍ਹ ਕੀਤਾ ਜਾਵੇਗਾ ਚੱਕਾ ਜਾਮ
Chandigarh News : 26 ਅਕਤੂਬਰ ਤੋਂ ਸੂਬੇ ਭਰ 'ਚ 1 ਵਜੇ ਹੋਵੇਗਾ ਧਰਨਾ ਸ਼ੁਰੂ
Punjab and Haryana High Court : ਹਾਈਕੋਰਟ ਨੇ ਕੋਰਟ ਰੂਮ 'ਚ ਫੋਨ 'ਤੇ ਉੱਚੀ ਆਵਾਜ਼ 'ਚ ਗੱਲ ਕਰਨ ਵਾਲੇ ਵਕੀਲ ਕਲਰਕ ਦਾ ਲਾਇਸੈਂਸ ਕੀਤਾ ਰੱਦ
Punjab and Haryana High Court : ਜੱਜ ਨੇ ਕਲਰਕ ਦੇ ਵਿਵਹਾਰ ਦਾ ਨੋਟਿਸ ਲਿਆ ਅਤੇ ਬੈਂਚ ਦੇ ਸਕੱਤਰ ਨੂੰ ਉਸ ਦਾ ਮੋਬਾਈਲ ਫੋਨ ਜ਼ਬਤ ਕਰਨ ਦਾ ਨਿਰਦੇਸ਼ ਦਿੱਤਾ
Chandigarh News : ਸਤਕਾਰ ਕੌਰ ਦੀ ਗ੍ਰਿਫ਼ਤਾਰੀ ਨੇ ਪੰਜਾਬ ਦੇ ਡਰੱਗ ਸੰਕਟ ’ਚ ਵਿਰੋਧੀ ਧਿਰ ਦੀ ਡੂੰਘੀ ਸ਼ਮੂਲੀਅਤ ਨੂੰ ਕੀਤਾ ਉਜਾਗਰ : ਆਪ
Chandigarh News : ਨੀਲ ਗਰਗ ਨੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ (ਸਮਰਥਨ) ਕਰਨ ਅਤੇ ਸਾਡੇ ਨੌਜਵਾਨਾਂ ਨੂੰ ਤਬਾਹ ਕਰਨ ਲਈ ਕਾਂਗਰਸ ਅਤੇ ਭਾਜਪਾ ਦੀ ਕੀਤੀ ਨਿੰਦਾ
Chandigarh News : ਆਪ ਨੇ ਜ਼ਿਮਨੀ ਚੋਣਾਂ ਲਈ ਕੇਜਰੀਵਾਲ, ਭਗਵੰਤ ਮਾਨ, ਸਿਸੋਦੀਆ, ਆਤਿਸ਼ੀ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
Chandigarh News : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪ ਨੇ ਸੂਚੀ ਕੀਤੀ ਜਾਰੀ
Chandigarh News : ਡਰੱਗ ਮਾਮਲੇ ‘ਚ ਕਾਂਗਰਸ ਦੀ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਕੀਤਾ ਗ੍ਰਿਫ਼ਤਾਰ
Chandigarh News : ਪੁਲਿਸ ਨੇ 100 ਗ੍ਰਾਮ ਹੈਰੋਇਨ ਕੀਤੀ ਬਰਾਮਦ
ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਮੁਹਿੰਮ ਲਿਆਈ ਰੰਗ
ਹੁਣ ਮੁੱਖ ਮੰਤਰੀ ਏ.ਆਈ. ਤਕਨੀਕ ਨਾਲ ਤਹਿਸੀਲਦਾਰ ਸਣੇ ਮਾਲ ਵਿਭਾਗ ਦੇ ਕੰਮਕਾਰ ਅਤੇ ਕਾਰਗੁਜ਼ਾਰੀ ’ਤੇ ਬਾਜ਼ ਅੱਖ ਰੱਖਣਗੇ
Punjab Weather : ਪੰਜਾਬ-ਚੰਡੀਗੜ੍ਹ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਜਾਰੀ, ਰਾਜਧਾਨੀ ਸਮੇਤ 7 ਜ਼ਿਲ੍ਹਿਆਂ 'ਚ ਹਵਾ ਹੋਈ ਖ਼ਰਾਬ
Punjab Weather : ਪੰਜਾਬ-ਹਰਿਆਣਾ ਸਰਕਾਰ ਭਲਕੇ ਸੁਪਰੀਮ ਕੋਰਟ 'ਚ ਦੇਣਗੇ ਜਵਾਬ
Punjab and Haryana High Court : ਹਾਈਕੋਰਟ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਲਈ ਦਰਜ 1112 FIR ਰੱਦ ਕਰ ਦਿੱਤੀਆਂ
Punjab and Haryana High Court : ਇਹ ਹੁਕਮ ਹਾਈਕੋਰਟ ਵੱਲੋਂ ਲੰਬਿਤ ਅਪਰਾਧਿਕ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ ਲਏ ਗਏ ਨੋਟਿਸ ਦੇ ਮੱਦੇਨਜ਼ਰ ਜਾਰੀ ਕੀਤਾ
Chandigarh News : ਉਦਯੋਗਪਤੀਆਂ ਦੀ ਸਲਾਹ ਨਾਲ ਪੰਜਾਬ ਵਿੱਚ ਸਨਅਤ ਪੱਖੀ ਨੀਤੀਆਂ ਲਾਗੂ ਕਰਾਂਗੇ: ਸੌਂਦ
Chandigarh News : ਉਦਯੋਗ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਪੰਜਾਬ ਦੀ ਤਰੱਕੀ ‘ਚ ਯੋਗਦਾਨ ਪਾਉਣ ਦੀ ਅਪੀਲ
Punjab University News : ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ 5 ਕਰੋੜ ਰੁਪਏ ਦੀਆਂ ਫੀਸਾਂ ’ਚ ਰਿਆਇਤਾਂ ਅਤੇ ਵਜ਼ੀਫੇ ਕੀਤੇ ਪ੍ਰਦਾਨ
Punjab University News : ‘ਸਿਖਦੇ ਹੋਏ ਕਮਾਓ’ ਸਕੀਮ ’ਚ ਵਿਦਿਆਰਥੀਆਂ ਦੀ ਵਧੀ ਸ਼ਮੂਲੀਅਤ, ਖੇਡ ਵਜ਼ੀਫ਼ਿਆਂ ’ਚ ਆਈ ਕਮੀ