Delhi
ਸਰਦੀਆਂ ਵਿੱਚ ਪਾਏ ਜਾਣ ਵਾਲੇ ਕੱਪੜੇ ਬਚਾ ਸਕਦੇ ਹਨ ਕੋਰੋਨਾ ਤੋਂ,ਵਿਗਿਆਨੀ ਨੇ ਕਿਹਾ
ਬਹੁਤ ਸਾਰੇ ਮਾਹਰ ਸਰਦੀਆਂ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੈਦਾ ਹੋਣ ਦੀ ਗੱਲ ਕਹਿ ਚੁੱਕੇ ਹਨ..
ਅੱਧੀ ਰਾਤ ਨੂੰ ਚੀਨ ਦੀ ਸਾਜਿਸ਼ ਨੂੰ ਭਾਰਤੀ ਫੌਜ ਨੇ ਕੀਤਾ ਫੇਲ੍ਹ
ਲਦਾਖ ਵਿੱਚ PLA ਦੇ ਜਵਾਨਾਂ ਨੂੰ ਭਜਾ ਦਿੱਤਾ
ਖੁਸ਼ਖਬਰੀ: ਰੂਸ ਵਿੱਚ ਇਸ ਹਫ਼ਤੇ ਲੋਕਾਂ ਲਈ ਉਪਲਬਧ ਹੋ ਸਕਦੀ ਹੈ ਕੋਰੋਨਾ ਵੈਕਸੀਨ
ਕੋਰੋਨਾ ਦੀ ਤਬਾਹੀ ਦੇ ਵਿਚਕਾਰ, ਰੂਸ ਦੇ ਰਾਸ਼ਟਰਪਤੀ ਵਲਾਦਪੁਤਿਨ ਨੇ 11 ਅਗਸਤ ਨੂੰ ਘੋਸ਼ਣਾ ਕੀਤੀ ..............
ਕੋਵਿਡ-19 ਦੀ ਕੋਈ ਵੀ ਵੈਕਸੀਨ 50 ਫ਼ੀ ਸਦੀ ਤੋਂ ਵੱਧ ਅਸਰਦਾਰ ਨਹੀਂ : WHO
ਕੋਰੋਨ ਵਾਇਰਸ ਲਾਗ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਦੁਨੀਆਂ ਭਰ 'ਚ ਕੋਵਿਡ-19 ਵੈਕਸੀਨ ਬਣਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਭਾਰਤ ਵਿਚ ਇਕ ਦਿਨ 'ਚ ਕੋਵਿਡ 19 ਦੇ ਰੀਕਾਰਡ 90 ਹਜ਼ਾਰ ਤੋਂ ਵੱਧ ਮਾਮਲੇ ਆਏ
24 ਘੰਟਿਆਂ ਵਿਚ 1,065 ਲੋਕਾਂ ਦੀ ਮੌਤ g ਮੌਤਾਂ ਦੀ ਕੁਲ ਗਿਣਤੀ 70,626 ਹੋਈ
PM ਕੰਨਿਆ ਆਯੂਸ਼ ਯੋਜਨਾ ਦੇ ਤਹਿਤ ਬੱਚੀਆਂ ਨੂੰ 2000 ਰੁਪਏ ਦੇ ਰਹੀ ਕੇਂਦਰ ਸਰਕਾਰ! ਜਾਣੋ ਖਬਰ ਦਾ ਸੱਚ
ਕੋਰੋਨਾ ਸੰਕਟ ਦੇ ਵਿਚਕਾਰ, ਲੋਕਾਂ ਨੂੰ ਭਰਮਾਉਣ ਵਾਲਾ ਇੱਕ ਸੰਦੇਸ਼ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋ ਰਿਹਾ ਹੈ।
ਚੀਨ ਨਾਲ ਟਕਰਾਅ ਦੇ ਵਿਚਕਾਰ ਵਧੀ ਭਾਰਤੀ ਫੌਜ ਦੀ ਤਾਕਤ, ਸਾਰੰਗ ਗਨ ਦਾ ਟੈਸਟ ਰਿਹਾ ਸਫਲ
ਭਾਰਤ ਅਤੇ ਚੀਨ ਵਿਚਾਲੇ, ਲੱਦਾਖ ਵਿਚ ਅਸਲ ਕੰਟਰੋਲ ਰੇਖਾ ਵਿਚਾਲੇ ਜਾਰੀ ਤਣਾਅ ਨੂੰ ਭਾਰਤੀ ਫੌਜ ਅਤੇ ਦੇਸ਼ ਦੇ ਰੱਖਿਆ ਖੇਤਰ ਲਈ ਇਕ ਚੰਗੀ ਖ਼ਬਰ ਮਿਲੀ ਹੈ।
ਕਬਾੜ ਹੋ ਜਾਵੇਗੀ ਤੁਹਾਡੀ ਪੁਰਾਣੀ ਗੱਡੀ, ਮੋਦੀ ਸਰਕਾਰ ਲਿਆ ਰਹੀ ਹੈ ਨਵੀਂ ਪਾਲਿਸੀ
ਜੇਕਰ ਤੁਹਾਡੀ ਕਾਰ ਪੁਰਾਣੀ ਹੈ ਤਾਂ ਇਸ ਨੂੰ ਕਬਾੜ ਵਿੱਚ ਭੇਜ ਦਿੱਤਾ ਜਾਵੇਗਾ। ਇਸ ਦੇ ਲਈ ਕੇਂਦਰ ਸਰਕਾਰ ਜਲਦੀ ਹੀ ਨੀਤੀ ਲੈ ਕੇ ਆ ਰਹੀ ਹੈ......
ਰੂਸ ਦੀ ਵੈਕਸੀਨ ਨੇ ਫਿਰ ਜਗਾਈ ਉਮੀਦ, ਕੋਰੋਨਾ ਦੇ ਖਿਲਾਫ ਮਨੁੱਖੀ ਟਰਾਇਲ ਵਿੱਚ ਚੰਗਾ ਨਤੀਜਾ
ਰੂਸ ਨੇ ਪਿਛਲੇ ਮਹੀਨੇ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਪਹਿਲਾਂ ਟੀਕਾ ਬਣਾਉਣ ਦਾ ਦਾਅਵਾ ਕੀਤਾ ਸੀ।
ਕੋਰੋਨਾ: ਬ੍ਰਾਜ਼ੀਲ ਨੂੰ ਪਛਾੜ ਕੇ ਦੂਜੇ ਨੰਬਰ 'ਤੇ ਪਹੁੰਚ ਗਿਆ ਭਾਰਤ
41 ਲੱਖ ਤੋਂ ਪਾਰ ਸੰਕਰਮਿਤ ਦੀ ਗਿਣਤੀ