Delhi
Delhi News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਫੇਰੀ ਦੌਰਾਨ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
Delhi News : ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਦਾ ਰਵਾਇਤੀ ਸਿੱਖ ਜੈਕਾਰੇ 'ਜੋ ਬੋਲੇ ਸੋ ਨਿਹਾਲ' ਨਾਲ ਕੀਤਾ ਸਵਾਗਤ
Oscars 2025: ਰਣਦੀਪ ਹੁੱਡਾ ਦੇ 'ਸੁਤੰਤਰ ਵੀਰ ਸਾਵਰਕਰ' ਫਿਲਮ ਨੂੰ 97ਵੇਂ ਆਸਕਰ ਲਈ ਭੇਜਿਆ
ਸੁਤੰਤਰ ਵੀਰ ਸਾਵਰਕਰ ਨੂੰ ਅਧਿਕਾਰਤ ਤੌਰ 'ਤੇ ਆਸਕਰ ਲਈ ਭੇਜਿਆ
ਤਿਉਹਾਰਾਂ ਤੋਂ ਪਹਿਲਾਂ ਸੋਨਾ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਸੋਨਾ ਖਰੀਦਣ ਤੋਂ ਪਹਿਲਾਂ ਕੀਮਤ ਕਰਾਸ ਚੈੱਕ ਕਰੋ
ਭਾਰਤ ਵਿੱਚ ਮੌਕੀਪੌਕਸ ਦਾ ਇੱਕ ਹੋਰ ਮਿਲਿਆ ਮਰੀਜ਼
ਮੌਕੀਪੌਕਸ ਦੇ ਕਲੇਡ 1ਬੀ ਵਾਇਰਸ
Delhi News : ਸਲਮਾਨ ਖਾਨ ਦੀ ਮੇਜ਼ਬਾਨੀ ’ਚ 'ਬਿੱਗ ਬੌਸ 18' 6 ਅਕਤੂਬਰ ਤੋਂ ਹੋਵੇਗਾ ਸ਼ੁਰੂ
Delhi News : ਇਹ ਪ੍ਰੋਗਰਾਮ ਕਲਰਸ ਟੀਵੀ ਚੈਨਲ 'ਤੇ ਪ੍ਰਸਾਰਿਤ ਹੋਵੇਗਾ ਅਤੇ ਜੀਓ ਸਿਨੇਮਾ (OTT) 'ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ
Delhi Waqf Board Money laundering case : 'ਆਪ' ਵਿਧਾਇਕ ਅਮਾਨਤੁੱਲਾ ਖਾਨ ਦੀ ਨਿਆਇਕ ਹਿਰਾਸਤ 7 ਅਕਤੂਬਰ ਤੱਕ ਵਧੀ
Delhi Waqf Board Money laundering case : ਅਦਾਲਤ ਨੇ ਅਗਲੀ ਸੁਣਵਾਈ ਲਈ 25 ਸਤੰਬਰ ਦੀ ਤਰੀਕ ਕੀਤੀ ਤੈਅ
Delhi News: ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸੰਭਾਲਿਆ ਅਹੁਦਾ, ਕੇਜਰੀਵਾਲ ਲਈ CM ਦਫਤਰ ਵਿਚ ਖਾਲੀ ਛੱਡੀ ਇਕ ਕੁਰਸੀ
Delhi News: ਕੇਜਰੀਵਾਲ ਨੇ 17 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ
Supreme Court : ਸੁਪਰੀਮ ਕੋਰਟ ਨੇ ਸਾਰੀਆਂ ਅਦਾਲਤਾਂ ਨੂੰ 'ਚਾਈਲਡ ਪੋਰਨੋਗ੍ਰਾਫੀ' ਸ਼ਬਦ ਦੀ ਵਰਤੋਂ ਨਾ ਕਰਨ ਦੇ ਦਿੱਤੇ ਨਿਰਦੇਸ਼
Supreme Court : ਚਾਈਲਡ ਪੋਰਨੋਗ੍ਰਾਫੀ ਦੇਖਣਾ ਜਾਂ ਡਾਊਨਲੋਡ ਕਰਨਾ POCSO ਐਕਟ ਤਹਿਤ ਗੰਭੀਰ ਅਪਰਾਧ
FIH Hockey Stars Awards 2024 : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਨੂੰ FIH ’ਪਲੇਅਰ ਆਫ ਦਿ ਈਅਰ’ ਪੁਰਸਕਾਰ ਲਈ ਕੀਤਾ ਨਾਮਜ਼ਦ
FIH Hockey Stars Awards 2024 : ਹਰਮਨਪ੍ਰੀਤ ਨੇ ਪੈਰਿਸ ਓਲੰਪਿਕ ’ਚ 8 ਮੈਚਾਂ ’ਚ ਕੀਤੇ ਸੀ 10 ਗੋਲ
Delhi News : NDA ਸਰਕਾਰ ਨੇ ਸੁਪਰੀਮ ਕੋਰਟ 'ਚ ਦਾਇਰ ਹਲਫ਼ਨਾਮੇ 'ਚ ਜਾਤ ਆਧਾਰਿਤ ਜਨਗਣਨਾ ਦੇ ਅੰਕੜੇ ਜਾਰੀ ਕਰਨ 'ਚ ਅਸਮਰੱਥਾ ਪ੍ਰਗਟਾਈ
Delhi News : 2011 ਦੀ ਆਰਥਿਕ, ਸਮਾਜਿਕ ਤੇ ਜਾਤ ਜਨਗਣਨਾ 'ਚ ਦਰਜ ਸਨ 46.80 ਲੱਖ ਜਾਤਾਂ