Delhi
Medical Student News: ਮੈਡੀਕਲ ਵਿਦਿਆਰਥੀਆਂ 'ਚ ਵੱਧ ਰਹੀਆਂ ਹਨ ਮਾਨਸਿਕ ਬਿਮਾਰੀਆਂ
ਰਿਪੋਰਟ ਮੁਤਾਬਕ 16,2 ਫ਼ੀਸਦੀ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੇ ਖ਼ੁਦਕੁਸ਼ੀ ਨਾਲ ਜੂਝਣ ਦੀ ਗੱਲ ਮੰਨੀ ਹੈ।
Research News: ਹੁਣ ਪਿੰਡਾਂ 'ਚ ਵੀ ਸਾਈਕਲ 'ਤੇ ਸਕੂਲ ਜਾਣ ਦਾ ਤੇਜ਼ੀ ਨਾਲ ਵਧ ਰਿਹੈ ਰੁਝਾਨ
ਲੜਕੀਆਂ ਨੂੰ ਵਧੇਰੇ ਪਸੰਦ ਹੈ ਸਾਈਕਲ ਉੱਤੇ ਸਕੂਲ ਜਾਣਾ।
Sitaram Yechury Admitted in Hospital : CPI (M) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੀ ਵਿਗੜੀ ਸਿਹਤ ,ਦਿੱਲੀ ਏਮਜ਼ 'ਚ ਕਰਵਾਇਆ ਦਾਖਲ
ਨਿਮੋਨੀਆ ਕਾਰਨ ਯੇਚੁਰੀ ਇਸ ਸਮੇਂ ਐਮਰਜੈਂਸੀ ਵਿਭਾਗ ਦੇ ਰੈੱਡ ਜ਼ੋਨ 'ਚ ਇਲਾਜ ਅਧੀਨ ਹਨ
Rahul Gandhi News: ਰਾਹੁਲ ਗਾਂਧੀ ਨੇ ਉਬਰ ਦੀ ਕੀਤੀ ਸਵਾਰੀ, ਗਿੱਗ ਵਰਕਰਾਂ ਲਈ ਇਨਸਾਫ ਦਾ ਦਿੱਤਾ ਸੱਦਾ
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਉਬਰ ਕੈਬ ਦੀ ਯਾਤਰਾ ਦੀ ਇਕ ਵੀਡੀਉ ਪੋਸਟ ਕੀਤੀ।
ਦਿੱਲੀ ਪੁਲਿਸ ਅਤੇ NIA ਨੂੰ ਮਿਲੀ ਵੱਡੀ ਕਾਮਯਾਬੀ,ਪੰਜਾਬ ’ਚ ਵਿਸ਼ਵ ਹਿੰਦੂ ਪਰਿਸ਼ਦ ਆਗੂ ਦੇ ਕਤਲ ਲਈ ਹਥਿਆਰ ਸਪਲਾਈ ਕਰਨ ਵਾਲਾ ਵਿਅਕਤੀ ਗ੍ਰਿਫਤਾਰ
ਲੁਧਿਆਣਾ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਨੂੰ ਸਪੈਸ਼ਲ ਸੈੱਲ ਅਤੇ NIA ਨੇ ਸਾਂਝੇ ਆਪਰੇਸ਼ਨ ’ਚ ਕੀਤਾ ਗ੍ਰਿਫਤਾਰ
'Mental health issues : ਮੈਡੀਕਲ ਦੇ 28 ਫ਼ੀਸਦੀ ਯੂ.ਜੀ. ਅਤੇ 15 ਫ਼ੀਸਦੀ PG ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ : ਸਰਵੇਖਣ
ਇਹ ਸਰਵੇਖਣ 25,590 ਅੰਡਰਗ੍ਰੈਜੂਏਟ ਵਿਦਿਆਰਥੀਆਂ, 5,337 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ 7,035 ਫੈਕਲਟੀ ਮੈਂਬਰਾਂ ਵਲੋਂ ਕੀਤਾ ਗਿਆ ਸੀ
12 percent Spices Fail: ਸਾਵਧਾਨ! MDH ਅਤੇ Everest ਤੋਂ ਇਲਾਵਾ ਇੰਨ੍ਹਾਂ ਕੰਪਨੀਆਂ ਦੇ ਮਸਾਲਿਆਂ ਵਿੱਚ ਵੀ ਪਾਈ ਗਈ ਮਿਲਾਵਟ
12 percent Spices Fail: FSSAI ਦੀ ਜਾਂਚ ਵਿੱਚ 12% ਨਮੂਨੇ ਫੇਲ੍ਹ ਹੋਏ
Sundararajan Padmanabhan: ਸਾਬਕਾ ਫੌਜ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ 83 ਸਾਲ ਦੀ ਉਮਰ 'ਚ ਦਿਹਾਂਤ
Sundararajan Padmanabhan: ਚੇਨਈ 'ਚ ਲਏ ਆਖਰੀ ਸਾਹ
Supermoon Blue Moon: ਭਾਰਤ ਵਿਚ ਅੱਜ ਵਿਖਾਈ ਦੇਵੇਗਾ ਬਲੂ ਸੁਪਰਮੂਨ, ਜਾਣੋਂ ਤੁਸੀਂ ਇਸ ਨੂੰ ਕਦੋਂ, ਕਿਵੇਂ ਅਤੇ ਕਿੱਥੇ ਦੇਖ ਸਕੋਗੇ?
Supermoon Blue Moon: ਸੁਪਰਮੂਨ ਆਮ ਚੰਦਰਮਾ ਨਾਲੋਂ ਲਗਭਗ 30 ਪ੍ਰਤੀਸ਼ਤ ਚਮਕਦਾਰ ਹੈ ਅਤੇ 14 ਪ੍ਰਤੀਸ਼ਤ ਵੱਡਾ ਦਿਖਾਈ ਦਿੰਦਾ ਹੈ।