Delhi
Mahua Moitra News: ਮਹੂਆ ਮੋਇਤਰਾ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ED ਦਾ ਸੰਮਨ; 28 ਮਾਰਚ ਨੂੰ ਕੀਤਾ ਤਲਬ
ਮਹੂਆ ਮੋਇਤਰਾ ਨੂੰ ਦਸੰਬਰ ਵਿਚ "ਰਿਸ਼ਵਤ ਲੈ ਕੇ ਸਵਾਲ ਪੁੱਛਣ" ਦੇ ਇਲਜ਼ਾਮ ਤਹਿਤ ਲੋਕ ਸਭਾ ਵਿਚੋਂ ਬਰਖ਼ਾਸਤ ਕਰ ਦਿਤਾ ਗਿਆ ਸੀ
Ravneet Singh Bittu News: ਮੇਰੇ ਦਾਦਾ ਬੇਅੰਤ ਸਿੰਘ ਦੀ ਕੁਰਬਾਨੀ ਸਿਰਫ ਕਾਂਗਰਸ ਲਈ ਨਹੀਂ ਸਗੋਂ ਪੰਜਾਬ ਲਈ ਸੀ: MP ਰਵਨੀਤ ਸਿੰਘ ਬਿੱਟੂ
ਕਿਹਾ, ‘ਮੇਰੀ ਤਰਜੀਹ ਪੰਜਾਬ, ਇਸ ਦੇ ਲੋਕ ਅਤੇ ਵਿਕਾਸ ਹੈ, ਪਾਰਟੀਆਂ ਨਹੀਂ’
Arvind Kejriwal News: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਸ਼ਾਮ 4 ਵਜੇ ਆਵੇਗਾ ਫ਼ੈਸਲਾ; ED ਨੇ ਮੰਗਿਆ ਸਮਾਂ
ਕੇਜਰੀਵਾਲ ਵਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਅਤੇ ਈਡੀ ਦੀ ਤਰਫੋਂ ਐਡੀਸ਼ਨਲ ਸਾਲਿਸਿਟਰ ਜਨਰਲ (ਏਐਸਜੀ) ਐਸਵੀ ਰਾਜੂ ਪੇਸ਼ ਹੋਏ।
Arvind Kejriwal News: ਕਿਥੇ ਹੈ ਸ਼ਰਾਬ ਘੁਟਾਲੇ ਦਾ ਪੈਸਾ? ਭਲਕੇ ਅਦਾਲਤ ਵਿਚ ਖੁਲਾਸਾ ਕਰਨਗੇ ਅਰਵਿੰਦ ਕੇਜਰੀਵਾਲ
ਸੁਨੀਤਾ ਕੇਜਰੀਵਾਲ ਨੇ ਕੀਤੀ ਅਹਿਮ ਪ੍ਰੈੱਸ ਕਾਨਫਰੰਸ; ਕੇਜਰੀਵਾਲ ਦਾ ਸ਼ੂਗਰ ਲੈਵਲ ਡਿੱਗਿਆ
ED Raid News: AAP ਆਗੂ ਦੀਪਕ ਸਿੰਗਲਾ ਦੇ ਘਰ ED ਵਲੋਂ ਛਾਪੇਮਾਰੀ
'ਆਪ' ਗੋਆ ਦੇ ਇੰਚਾਰਜ ਅਤੇ MCD ਦੇ ਸਹਿ-ਇੰਚਾਰਜ ਹਨ ਸਿੰਗਲਾ
Munawar Faruqui News: ਬਿੱਗ ਬੌਸ 17 ਦੇ ਜੇਤੂ ਮੁਨੱਵਰ ਫਾਰੂਕੀ ਨੂੰ ਪੁਲਿਸ ਨੇ ਅੱਧੀ ਰਾਤ ਨੂੰ ਕੀਤਾ ਗ੍ਰਿਫਤਾਰ
Munawar Faruqui News: ਹੁੱਕਾ ਪਾਰਲਰ 'ਤੇ ਛਾਪੇਮਾਰੀ ਦੌਰਾਨ ਹਿਰਾਸਤ 'ਚ ਲਿਆ
Arvind Kejriwal News: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਅਮਰੀਕਾ ਦਾ ਬਿਆਨ, ‘ਨਿਰਪੱਖ ਅਤੇ ਪਾਰਦਰਸ਼ੀ ਕਾਨੂੰਨੀ ਪ੍ਰਕਿਰਿਆ ਦੀ ਉਮੀਦ’
ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਅਮਰੀਕਾ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਬਿਆਨ ਦਿਤਾ ਸੀ।
IPL2024 : ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਇਟਨਸ ਨੂੰ 63 ਦੌੜਾਂ ਨਾਲ ਹਰਾਇਆ
IPL2024 : ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੇ 206 ਦੌੜਾਂ ਬਣਾਈਆਂ
Atal Pension Yojana: ਅਟਲ ਪੈਨਸ਼ਨ ਯੋਜਨਾ 'ਤੇ ਕਾਂਗਰਸ ਦੇ ਇਲਜ਼ਾਮਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ ਖਾਰਜ
ਸੀਤਾਰਮਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ, "ਏਪੀਵਾਈ ਨੂੰ ਸੱਭ ਤੋਂ ਵਧੀਆ ਵਿਕਲਪ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਹੈ"
Former PM Chandra Shekhar: ''ਪਾਕਿ ਲੈ ਲਵੇ ਕਸ਼ਮੀਰ''.... ਜਦੋਂ ਸਾਬਕਾ PM ਚੰਦਰਸ਼ੇਖਰ ਨੇ ਕਹਿ ਨਵਾਜ਼ ਸ਼ਰੀਫ ਅੱਗੇ ਰੱਖ ਦਿਤੀ ਸੀ ਇਹ ਗੱਲ
Former PM Chandra Shekhar: ਕਾਂਗਰਸ ਵਿਰੋਧੀ ਧਿਰ ਵਿਚ ਜਿੱਤਣ ਦੇ ਬਾਵਜੂਦ ਰਾਜੀਵ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਉਂ ਬਣਾਇਆ?