Delhi
Commercial LPG cylinder: ਨਵੇਂ ਸਾਲ ਮੌਕੇ ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ; ਸਸਤਾ ਹੋਇਆ ਕਮਰਸ਼ੀਅਲ ਸਿਲੰਡਰ
ਰਸੋਈ ਵਿਚ ਵਰਤੇ ਜਾਣ ਵਾਲੇ 14 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਪਹਿਲਾਂ ਵਾਂਗ ਹੀ ਬਰਕਰਾਰ ਹੈ।
'Har Ghar Jal': ਦੇਸ਼ ਦੇ 5.33 ਕਰੋੜ ਪ੍ਰਵਾਰ ਅਜੇ ਵੀ ‘ਟੂਟੀ ਦੇ ਪਾਣੀ’ ਤੋਂ ਵਾਂਝੇ: RTI
ਰਾਜਸਥਾਨ, ਝਾਰਖੰਡ ਅਤੇ ਪਛਮੀ ਬੰਗਾਲ ’ਚ ਸਥਿਤੀ ਸੱਭ ਤੋਂ ਖ਼ਰਾਬ
Year Ender 2023: 'ਮੋਏ ਮੋਏ' ਤੋਂ 'ਲੁਕਿੰਗ ਲਾਇਕ ਏ ਵਾਹ' ਤੱਕ, ਇਸ ਸਾਲ ਵਾਇਰਲ ਹੋਏ ਇਹ ਮੀਮਜ਼
Year Ender 2023: ਇਸ ਸਾਲ 'ਦ ਬੁਆਏਜ਼ ਮੀਮ' ਵੀ ਵਾਇਰਲ ਹੋਇਆ ਸੀ। ਜਿੱਥੇ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ ਸ਼ਬਦ ਦੀ ਵਰਤੋਂ ਕਰਦੇ ਦੇਖੇ ਗਏ।
Year Ender 2023: ਸਾਲ 2023 ਵਿਚ ਭਾਰਤ ਨੇ ਬਣਾਏ ਕਈ ਰਿਕਾਰਡ , ਵੱਡੇ-ਵੱਡੇ ਦੇਸ਼ਾਂ ਨੂੰ ਛੱਡ਼ਿਆ ਪਿੱਛੇ
Year Ender 2023: ਸਾਲ 2023 ਭਾਰਤ ਲਈ ਕਈ ਤਰ੍ਹਾਂ ਨਾਲ ਖਾਸ ਰਿਹਾ ਪਰ ਚੰਦਰਯਾਨ-3 ਦੀ ਸਫਲਤਾ ਨੇ ਭਾਰਤ ਨੂੰ ਪੂਰੀ ਦੁਨੀਆ ਵਿੱਚ ਸਰਵੋਤਮ ਬਣਾ ਦਿੱਤਾ ਹੈ
Neena Singh: ਬਿਹਾਰ ਦੀ ਨੀਨਾ ਸਿੰਘ ਬਣੀ CISE ਦੀ ਪਹਿਲੀ ਮਹਿਲਾ ਮੁਖੀ
Neena Singh: ਰਾਜਸਥਾਨ ਕੇਡਰ ਦੀ 1989 ਬੈਚ ਦੇ ਹਨ ਆਈਪੀਐਸ ਅਧਿਕਾਰੀ
Drop in petrol-diesel prices: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ 10 ਰੁਪਏ ਤਕ ਕਟੌਤੀ; ਵੱਡੀ ਰਾਹਤ ਦੇਣ ਦੀ ਤਿਆਰੀ 'ਚ ਸਰਕਾਰ
ਦੇਸ਼ ਵਿਚ ਤੇਲ ਦੀਆਂ ਕੀਮਤਾਂ ਰੋਜ਼ਾਨਾ ਤੈਅ ਹੁੰਦੀਆਂ ਹਨ। ਤੇਲ ਕੰਪਨੀਆਂ ਰੋਜ਼ਾਨਾ ਸਮੀਖਿਆ ਕਰਦੀਆਂ ਹਨ
Corona Cases: ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਾਹਮਣੇ ਆਏ 797 ਨਵੇਂ ਕੇਸ, 5 ਲੋਕਾਂ ਦੀ ਹੋਈ ਮੌਤ
Corona Cases: ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਹੋ ਗਈ ਹੈ
Chief Justices of Punjab Haryana High Court: ਜਸਟਿਸ ਸ਼ੀਲ ਨਾਗੂ ਹੋਣਗੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ
SC ਕਾਲੇਜੀਅਮ ਨੇ ਪੰਜ ਹਾਈ ਕੋਰਟਾਂ ਦੇ ਚੀਫ਼ ਜਸਟਿਸ ਵਜੋਂ ਨਿਯੁਕਤੀ ਲਈ ਨਾਵਾਂ ਦੀ ਕੀਤੀ ਸਿਫ਼ਾਰਸ਼
Two-wheeler prices: ਦੋ-ਪਹੀਆ ਵਾਹਨ ਨਿਰਮਾਤਾ ਕੰਪਨੀਆਂ ਸਾਲ ਦੇ ਸ਼ੁਰੂ ’ਚ ਨਹੀਂ ਵਧਾਉਣਗੀਆਂ ਕੀਮਤਾਂ
ਕਿਹਾ, ਸਾਡਾ ਈ-ਸਕੂਟਰਾਂ ਦੀਆਂ ਕੀਮਤਾਂ ਵਧਾਉਣ ਦਾ ਕੋਈ ਇਰਾਦਾ ਨਹੀਂ
Hafiz Saeed: ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਹਾਫ਼ਿਜ਼ ਸ਼ਈਅਦ ਦੀ ਹਵਾਲਗੀ ਦੀ ਕੀਤੀ ਮੰਗ
ਹਾਫ਼ਿਜ਼ ਸਈਅਦ ਜੰਮੂ-ਕਸ਼ਮੀਰ ’ਚ ਕਈ ਅਤਿਵਾਦੀ ਘਟਨਾਵਾਂ ’ਚ ਸ਼ਾਮਲ ਰਿਹਾ ਹੈ