Delhi
ਫ਼ੋਨ ਦੇ ਕਵਰ 'ਚ ਰੱਖਿਆ ਨੋਟ ਹੋ ਸਕਦਾ ਹੈ ਖ਼ਤਰਨਾਕ, ਬੰਬ ਵਾਂਗ ਫਟ ਸਕਦਾ ਹੈ ਤੁਹਾਡਾ ਮੋਬਾਈਲ
ਫ਼ੋਨ ਦਾ ਕਵਰ ਮੋਟਾ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਵਿੱਚ ਪੈਸੇ ਰੱਖਦੇ ਹੋ ਤਾਂ ਇਹ ਵਾਇਰਲੈੱਸ ਚਾਰਜਿੰਗ ਵਿਚ ਵੀ ਸਮੱਸਿਆ ਪੈਦਾ ਕਰ ਸਕਦਾ ਹੈ।
ਮਲੇਸ਼ੀਆ 'ਚ ਐਕਸਪ੍ਰੈੱਸ ਵੇਅ 'ਤੇ ਲੈਂਡਿੰਗ ਦੌਰਾਨ ਕ੍ਰੈਸ਼ ਹੋਇਆ ਜਹਾਜ਼, 10 ਲੋਕਾਂ ਦੀ ਹੋਈ ਮੌਤ
ਮ੍ਰਿਤਕਾਂ ਵਿਚ ਦੋ ਕਾਰ ਅਤੇ ਬਾਈਕ ਸਵਾਰ ਸ਼ਾਮਲ ਹਨ
ਕੀ ਅੱਜ ਤੁਹਾਡੇ ਫੋਨ 'ਤੇ ਆਇਆ ਹੈ ਐਮਰਜੈਂਸੀ ਅਲਰਟ? ਜਾਣੋ ਇਸਦਾ ਕੀ ਅਰਥ
ਸੰਦੇਸ਼ ਟੈਸਟ ਪੈਨ-ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦੁਆਰਾ ਲਾਗੂ ਕੀਤੇ ਜਾ ਰਹੇ ਹਨ
ਰਾਹੁਲ ਗਾਂਧੀ ਨੇ ‘ਭਾਰਤ ਜੋੜੋ’ ਕੀਤਾ, ਪ੍ਰਧਾਨ ਮੰਤਰੀ ‘ਭਾਰਤ ਤੋੜੋ’ ਕਰ ਰਹੇ ਨੇ : ਮੱਲਿਕਾਰਜੁਨ ਖੜਗੇ
ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ, “ਰਾਹੁਲ ਗਾਂਧੀ ਜੀ 4000 ਕਿਲੋਮੀਟਰ ਪੈਦਲ ਚੱਲੇ। ਉਨ੍ਹਾਂ ਨੇ 'ਭਾਰਤ ਜੋੜੋ' ਕੀਤਾ, ਪਰ ਮੋਦੀ ਜੀ 'ਭਾਰਤ ਤੋੜੋ' ਦਾ ਕੰਮ ਕਰਦੇ ਹਨ"।
ਸਾਊਦੀ ਅਰਬ ਵਿਚ ਅਮਰੀਕਾ ਦੇ ਨਾਗਰਿਕ ਨੂੰ ਦਿਤੀ ਗਈ ਫਾਂਸੀ ਦੀ ਸਜ਼ਾ, ਪਿਤਾ ਦੇ ਕਤਲ ਦਾ ਸੀ ਦੋਸ਼ੀ
ਇਕ ਦਿਨ ਵਿਚ 81 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਚੁੱਕਾ ਹੈ ਸਾਊਦੀ
DRDO ਦੇ ਸਾਬਕਾ ਡਾਇਰੈਕਟਰ ਵੀ.ਐਸ. ਅਰੁਣਾਚਲਮ ਦਾ ਦੇਹਾਂਤ, ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਰੁਣਾਚਲਮ ਦੀ ਬੁਧਵਾਰ ਨੂੰ ਅਮਰੀਕਾ 'ਚ ਮੌਤ ਹੋ ਗਈ
ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ 15 ਭਾਸ਼ਾਵਾਂ ਵਿਚ ਹੋਵੇਗੀ ਭਰਤੀ ਪ੍ਰੀਖਿਆ: ਜਤਿੰਦਰ ਸਿੰਘ
ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਫ਼ੋਨ ਉਤਪਾਦਕ ਬਣਿਆ ਭਾਰਤ, 200 ਕਰੋੜ ਯੂਨਿਟ ਨਿਰਮਾਣ ਦਾ ਅੰਕੜਾ ਪਾਰ
ਮਸ਼ਹੂਰ ਸਮਾਰਟਫੋਨ ਕੰਪਨੀਆਂ Samsung, Apple, Xiaomi, Oppo, Nothing ਦੇ ਸਮਾਰਟਫੋਨ ਭਾਰਤ 'ਚ ਬਣ ਰਹੇ ਹਨ।
ਔਰਤਾਂ ਨਾ ਤਾਂ ਮਰਦਾਂ ਦੇ ਅਧੀਨ ਹਨ, ਨਾ ਹੀ ਉਨ੍ਹਾਂ ਨੂੰ ਕਿਸੇ ਦੇ ਅਧੀਨ ਰਹਿਣ ਦੀ ਜ਼ਰੂਰਤ ਹੈ : ਸੁਪਰੀਮ ਕੋਰਟ
ਅਦਾਲਤੀ ਭਾਸ਼ਾ ’ਚ ‘ਗ੍ਰਹਿਣੀ’, ‘ਵਿਭਚਾਰਣੀ’, ‘ਛੇੜਛਾੜ’ ਵਰਗੇ ਹੋਰ ਸ਼ਬਦ ਨਹੀਂ: ਸੁਪਰੀਮ ਕੋਰਟ
ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ
ਪੰਜਾਬ ਅਤੇ ਦੇਸ਼ ਦੇ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ 'ਤੇ ਵਿਸਥਾਰ ਨਾਲ ਕੀਤੀ ਚਰਚਾ