Delhi
ਗਰਮਖਿਆਲੀ ਕਰਨਵੀਰ ਸਿੰਘ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ; 13 ਸਾਲ ਪੁਰਾਣੇ ਕਤਲ ਮਾਮਲੇ ਵਿਚ ਲੋੜੀਂਦਾ
ਪੁਲਿਸ ਹਿਰਾਸਤ ਵਿਚੋਂ ਹੋਇਆ ਸੀ ਫਰਾਰ, ਪੁਲਿਸ ਨੇ ਰੱਖਿਆ ਸੀ 5 ਲੱਖ ਰੁਪਏ ਦਾ ਇਨਾਮ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੀਸ਼ੋ ਦਾ ਐਲਾਨ; 5 ਲੱਖ ਲੋਕਾਂ ਨੂੰ ਮਿਲ ਸਕਦਾ ਹੈ ਰੁਜ਼ਗਾਰ
ਇਹ ਪਿਛਲੇ ਸਾਲ ਮੀਸ਼ੋ ਦੁਆਰਾ ਪੈਦਾ ਕੀਤੀਆਂ ਮੌਸਮੀ ਨੌਕਰੀਆਂ ਦੇ ਮੁਕਾਬਲੇ 50 ਪ੍ਰਤੀਸ਼ਤ ਦਾ ਵਾਧਾ ਹੈ।
ਕਾਨਪੁਰ ਵਿਚ ਸਿੱਖ ’ਤੇ ਢਾਹਿਆ ਅੰਨ੍ਹਾ ਤਸ਼ੱਦਦ, ਇਕ ਅੱਖ ਦੀ ਗਈ ਰੌਸ਼ਨੀ
ਪੀੜਤ ਇਲਾਜ ਲਈ ਦਿੱਲੀ ਦਾਖ਼ਲ, ਸਿੱਖਾਂ ਦੇ ਭਾਜਪਾਈ ਰਾਖਿਆਂ ਨੇ ਧਾਰਿਆ ਮੌਨ
ਅਮਿਤ ਸ਼ਾਹ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੇ ਬਰੀ ਹੋਣ ਦਾ ਕੀਤਾ ਰੋਸ
ਇਸ ਵਾਰ ਸੱਜਣ ਕੁਮਾਰ ਦੇ ਮਾਮਲੇ ਵਿਚ ਕਮੇਟੀ ਨੇ ਰੋਸ ਮੁਜ਼ਾਹਰਾ ਨਹੀਂ ਕੀ
ਜੋ ਜ਼ਖ਼ਮ ਕਾਂਗਰਸ ਨੇ 1984 ਵਿਚ ਦਿਤੇ ਸੀ, ਉਹ ਅੱਜ ਬੀਜੇਪੀ ਦੀ ਸਰਕਾਰ ’ਚ ਉਚੇੜੇ ਜਾ ਰਹੇ ਹਨ
ਸਿੱਖ ਕਤੇਲਆਮ ਪੀੜਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਲਾ
ਏਸ਼ੀਅਨ ਖੇਡਾਂ ’ਚ ਭਾਰਤ ਨੂੰ ਸ਼ੂਟਿੰਗ ’ਚ ਮਿਲਿਆ ਪਹਿਲਾ ਗੋਲਡ
10 ਮੀਟਰ ਏਅਰ ਰਾਈਫਲ 'ਚ ਨਿਸ਼ਾਨੇਬਾਜ਼ਾਂ ਨੇ ਤੋੜਿਆ ਚੀਨ ਦਾ ਵਿਸ਼ਵ ਰਿਕਾਰਡ
ਤਨਜ਼ਾਨੀਆ 'ਚ ਖੱਡ 'ਚ ਡਿੱਗੀ ਬੱਸ, 9 ਲੋਕਾਂ ਦੀ ਮੌਤ
23 ਲੋਕ ਜ਼ਖ਼ਮੀ
'ਬ੍ਰਿਜ ਭੂਸ਼ਣ ਮਹਿਲਾ ਪਹਿਲਵਾਨਾਂ ਨੂੰ ਗਲਤ ਤਰੀਕੇ ਨਾਲ ਛੂੰਹਦਾ ਸੀ', ਦਿੱਲੀ ਪੁਲਿਸ ਨੇ ਅਦਾਲਤ 'ਚ ਦਿੱਤੀ ਦਲੀਲ
'ਦਿੱਲੀ ਪੁਲਿਸ ਨੇ ਰਾਊਸ ਐਵੇਨਿਊ ਅਦਾਲਤ 'ਚ ਦਿੱਤੀ ਦਲੀਲ'
ਏਸ਼ਿਆਈ ਖੇਡਾਂ 2023: ਭਾਰਤ ਨੇ ਉਜ਼ਬੇਕਿਸਤਾਨ 'ਤੇ ਦਰਜ ਕੀਤੀ ਰਿਕਾਰਡ ਜਿੱਤ, ਮੈਚ 16-0 ਨਾਲ ਜਿੱਤਿਆ
ਭਾਰਤ ਲਈ ਲਲਿਤ ਉਪਾਧਿਆਏ ਨੇ ਸਭ ਤੋਂ ਵੱਧ ਚਾਰ ਗੋਲ, ਜਦਕਿ ਵਰੁਣ ਕੁਮਾਰ ਅਤੇ ਮਨਦੀਪ ਸਿੰਘ ਨੇ 3-3 ਗੋਲ ਕੀਤੇ
ਏਸ਼ਿਆਈ ਖੇਡਾਂ: 10 ਮੀਟਰ ਏਅਰ ਰਾਈਫਲ ਚ ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੀ ਦੀ ਤਿਕੜੀ ਨੇ ਜਿੱਤਿਆ ਚਾਂਦੀ ਦਾ ਤਗਮਾ
ਤਿੰਨਾਂ ਨੇ ਮਿਲ ਕੇ ਬਣਾਏ ਕੁੱਲ 1886 ਅੰਕ