Delhi
ਜਸਟਿਸ ਬੀਵੀ ਨਾਗਰਤਨਾ ਨੇ ਨੋਟਬੰਦੀ ਨੂੰ ਦੱਸਿਆ ‘ਗੈਰ-ਕਾਨੂੰਨੀ’, ਕਿਹਾ- 24 ਘੰਟਿਆਂ ਵਿਚ ਲਿਆ ਗਿਆ ਫੈਸਲਾ
ਜਸਟਿਸ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਇਕ ਬਿੱਲ ਰਾਹੀਂ ਹੋਣਾ ਚਾਹੀਦਾ ਸੀ ਨਾ ਕਿ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਰਾਹੀਂ
ਕੇਂਦਰ ਦੇ ਨੋਟਬੰਦੀ ਦੇ ਫ਼ੈਸਲੇ ਨੂੰ ਅਣਉਚਿਤ ਨਹੀਂ ਠਹਿਰਾਇਆ ਜਾ ਸਕਦਾ- ਸੁਪਰੀਮ ਕੋਰਟ
ਅਦਾਲਤ ਨੇ ਕਿਹਾ ਕਿ 8 ਨਵੰਬਰ, 2016 ਦੀ ਨੋਟੀਫਿਕੇਸ਼ਨ ਨੂੰ ਗੈਰ-ਵਾਜਬ ਨਹੀਂ ਕਿਹਾ ਜਾ ਸਕਦਾ ਅਤੇ ਨਿਰਣਾਇਕ ਪ੍ਰਕਿਰਿਆ ਦੇ ਆਧਾਰ 'ਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਰੇਲਵੇ ਵੱਲੋਂ ਵਿਦੇਸ਼ ਤੋਂ ਮੰਗਵਾਏ ਥਰਮਲ ਪ੍ਰਿੰਟਰ ਨਹੀਂ ਪਹੁੰਚੇ ਭਾਰਤ, ਕਿਵੇਂ ਲੱਗੇਗੀ ਬਲੈਂਕ ਟਿਕਟ ਦੇ ਖੇਡ ਨੂੰ ਰੋਕ
ਇਹ ਪ੍ਰਿੰਟਰ ਅੰਬਾਲਾ, ਦਿੱਲੀ, ਮੁਰਾਦਾਬਾਦ, ਲਖਨਊ ਅਤੇ ਫਿਰੋਜ਼ਪੁਰ ਡਿਵੀਜ਼ਨਾਂ ਵਿਚ ਲਗਾਏ ਜਾਣਗੇ।
ਦਸੰਬਰ 'ਚ 15 ਫੀਸਦੀ ਵਧਿਆ GST ਕਲੈਕਸ਼ਨ, ਖਜ਼ਾਨੇ 'ਚ ਆਏ 1.49 ਲੱਖ ਕਰੋੜ ਰੁਪਏ
ਸਰਕਾਰ ਦੀ ਕਮਾਈ 'ਚ ਵਾਧਾ,
ਦਿੱਲੀ 'ਚ ਕਾਰ ਸਵਾਰ ਲੜਕਿਆਂ ਨੇ ਲੜਕੀ ਨੂੰ 4 ਕਿਲੋਮੀਟਰ ਤੱਕ ਘਸੀਟਿਆ, ਮੌਤ
ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਪੇਸ਼ੀ ਸੰਮਨ ਕੀਤਾ ਜਾਰੀ
GST: ਕੰਪਨੀ ਮਾਲਕ ਨੂੰ ਕਿਰਾਏ 'ਤੇ ਦਿੱਤੇ ਮਕਾਨ 'ਤੇ ਨਹੀਂ ਲੱਗੇਗਾ GST, CBIC ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਇਹ ਬਦਲਾਅ 17 ਦਸੰਬਰ ਨੂੰ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਦਿੱਤੇ ਗਏ ਸੁਝਾਵਾਂ ਅਨੁਸਾਰ ਕੀਤਾ ਗਿਆ ਹੈ।
ਬਿਹਾਰ ਜ਼ਹਿਰੀਲੀ ਸ਼ਰਾਬ ਕਾਂਡ ਦਾ ਮਾਸਟਰਮਾਈਂਡ ਗ੍ਰਿਫ਼ਤਾਰ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ਦੇ ਦਵਾਰਕਾ ਇਲਾਕੇ 'ਚ ਕੀਤਾ ਕਾਬੂ
ਦਿੱਲੀ ਵਿੱਚ ਜਿਮ ਮਾਲਕ ਦੀ ਗੋਲੀ ਮਾਰ ਕੇ ਹੱਤਿਆ
ਪੁਲਿਸ CCTV ਕੈਮਰੇ ਦੀ ਕਰ ਰਹੀ ਜਾਂਚ
ਨਵੇਂ ਸਾਲ ਦਾ ਤੋਹਫਾ, ਹੁਣ ਛੋਟੀ ਬੱਚਤ ਸਕੀਮ 'ਤੇ ਮਿਲੇਗਾ ਜ਼ਿਆਦਾ ਵਿਆਜ, PPF ਅਤੇ SSY 'ਚ ਕੋਈ ਬਦਲਾਅ ਨਹੀਂ
ਨਵੀਆਂ ਵਿਆਜ ਦਰਾਂ 1 ਜਨਵਰੀ ਤੋਂ ਲਾਗੂ ਹੋਣਗੀਆਂ।
ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, CBSE ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਕੀਤੀ ਜਾਰੀ
ਦੋਵਾਂ ਕਲਾਸਾਂ ਦੇ 15 ਫ਼ਰਵਰੀ ਤੋਂ ਸ਼ੁਰੂ ਹੋਣਗੇ ਪੇਪਰ