Delhi
ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ: ਮੋਦੀ ਸਰਕਾਰ ਨੇ ਦਿੱਤਾ ਇੱਕ ਹੋਰ ਤੋਹਫ਼ਾ
ਹੁਣ ਸਸਤੇ ਵਿੱਚ ਪੂਰਾ ਹੋਵੇਗਾ ਘਰ ਦਾ ਸੁਪਨਾ
ਮਹਿੰਗਾਈ ਦੀ ਦੋਹਰੀ ਮਾਰ, 13 ਦਿਨਾਂ 'ਚ 10.80 ਰੁਪਏ ਮਹਿੰਗੀ ਹੋਈ CNG
PNG ਤੋਂ ਬਾਅਦ CNG ਦੀਆਂ ਕੀਮਤਾਂ ਵਿਚ 2.50 ਰੁਪਏ ਦਾ ਕੀਤਾ ਵਾਧਾ
ਕੋਰੋਨਾ ਦੇ ਮਿਲੇ ਦੋ ਨਵੇਂ ਸਬ-ਵੇਰੀਐਂਟ, ਮਚੀ ਹਲਚਲ
ਇਹ ਦੋ ਨਵੇਂ ਉਪ ਰੂਪ ਓਮੀਕ੍ਰੋਨ ਨਾਲ ਜੁੜੇ ਹੋਏ ਹਨ ਅਤੇ WHO ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ।
ਸਿੱਖ ਦਸਤਾਰ ਦਿਵਸ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਾਂਝਾ ਕੀਤਾ ਪੁਰਾਣਾ ਵਾਕਿਆ, ਪੜ੍ਹੋ ਪੂਰੀ ਖ਼ਬਰ
ਕਿਹਾ- ਮੈਂ 2010 ਵਿਚ ਅਮਰੀਕਾ ਦੇ ਹਵਾਈ ਅੱਡੇ 'ਤੇ ਆਪਣੀ ਦਸਤਾਰ ਨੂੰ ਉਤਾਰਨ ਜਾਂ ਕਿਸੇ ਨੂੰ ਵੀ ਇਸ ਨੂੰ ਛੂਹਣ ਤੋਂ ਮਨ੍ਹਾਂ ਕਰ ਦਿੱਤਾ ਸੀ
ਕੇਂਦਰੀ ਕਰਮਚਾਰੀਆਂ ਲਈ ਖ਼ੁਸ਼ਖ਼ਬਰੀ! ਸਰਕਾਰ ਨੇ ਹਾਊਸ ਬਿਲਡਿੰਗ ਐਡਵਾਂਸ ਲੋਨ ਕੀਤਾ ਸਸਤਾ
ਕੇਂਦਰ ਸਰਕਾਰ ਦੇ ਕਰਮਚਾਰੀ ਹੁਣ ਮਾਰਚ 2023 ਤੱਕ 7.10 ਫੀਸਦੀ ਦੀ ਘਟੀ ਹੋਈ ਵਿਆਜ ਦਰ 'ਤੇ ਹਾਊਸ ਬਿਲਡਿੰਗ ਐਡਵਾਂਸ ਦਾ ਲਾਭ ਲੈ ਸਕਦੇ ਹਨ।
ਵਿਦਿਆਰਥੀ ਹੁਣ ਇੱਕੋ ਸਮੇਂ ਲੈ ਸਕਣਗੇ 2 ਫੁੱਲ ਟਾਈਮ ਡਿਗਰੀਆਂ, UGC ਨੇ ਲਿਆ ਫ਼ੈਸਲਾ
ਜਲਦੀ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ
CM ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਮੀਟਿੰਗ: ਕੇਜਰੀਵਾਲ ਨੇ ਕਿਹਾ- ਮਿਲ ਕੇ ਦਿੱਲੀ, ਪੰਜਾਬ ਅਤੇ ਪੂਰੇ ਦੇਸ਼ ਨੂੰ ਬਦਲ ਦੇਵਾਂਗੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਜ ਕਰੀਬ ਢਾਈ ਘੰਟੇ ਮੀਟਿੰਗ ਕੀਤੀ।
PM ਮੋਦੀ ਨੇ ਜੋਅ ਬਾਇਡਨ ਨਾਲ ਕੀਤੀ ਵਰਚੁਅਲ ਮੀਟਿੰਗ, ਕਿਹਾ- ਉਮੀਦ ਹੈ ਯੂਕਰੇਨ ਸੰਕਟ ਜਲਦ ਖਤਮ ਹੋਵੇਗਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸੋਮਵਾਰ ਨੂੰ ਇਕ ਵਰਚੁਅਲ ਮੀਟਿੰਗ ਜ਼ਰੀਏ ਇਕ ਦੂਜੇ ਦੇ ਰੂਬਰੂ ਹੋਏ।
ਸੁਨੀਲ ਜਾਖੜ ਖ਼ਿਲਾਫ਼ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ, ਜਾਰੀ ਹੋਇਆ ਕਾਰਨ ਦੱਸੋ ਨੋਟਿਸ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕੀਤੀ ਹੈ।
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਰਾਜਾ ਵੜਿੰਗ, “ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ”
ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਪਾਰਟੀ ਵਿਚ ਅਨੁਸ਼ਾਸਨ ਵਿਚ ਨਾ ਰਹਿਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।