Haryana
ਭਰਾ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਭੈਣ ਦਾ ਕਤਲ, ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ
ਬਿਊਟੀ ਪਾਰਲਰ ਚਲਾਉਂਦੀ ਸੀ ਮਾਇਆ
ED ਨੇ 43 ਕਰੋੜ ਰੁਪਏ ਦੇ ਸਿਰਸਾ ਵੈਟ ਘੁਟਾਲੇ 'ਚ 37 ਸੰਪਤੀਆਂ ਕੀਤੀਆਂ ਜ਼ਬਤ
ਪਦਮ ਬਾਂਸਲ, ਮਹੇਸ਼ ਬਾਂਸਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਤਾਂ ਜ਼ਬਤ ਕਰਨ ਦਾ ਹੁਕਮ ਹੋਇਆ ਸੀ ਜਾਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਜੇਕਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਹੀਂ ਹੁੰਦੇ ਤਾਂ ਅੱਜ ਕੋਈ ਵੀ ਹਿੰਦੂ ਨਹੀਂ ਹੋਣਾ ਸੀ- ਅਮਿਤ ਸ਼ਾਹ
ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ
ਕਾਰ ਪਸ਼ੂਆਂ ਦੇ ਚਾਰੇ ਨਾਲ ਭਰੇ ਟਰੱਕ ਹੇਠ ਕੁਚਲੀ ਗਈ
ਕੇਂਦਰੀ ਗ੍ਰਹਿ ਮੰਤਰੀ ਦਾ ਪੰਚਕੂਲਾ ਦੌਰਾ ਭਲਕੇ
24 ਦਸੰਬਰ ਲਈ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਅਵਾਈਜ਼ਰੀ
ਕੁਰੂਕਸ਼ੇਤਰ ਦੇ ਹੋਟਲ ਵਿੱਚ ਪੰਜ ਮਜ਼ਦੂਰਾਂ ਦੀ ਮੌਤ
ਪੇਂਟਰ ਵਜੋਂ ਕੰਮ ਕਰਨ ਆਏ ਸਨ ਮਜ਼ਦੂਰ
ਹਰਿਆਣਾ 'ਚ ਬਰਾਤ ਜਾਣ ਤੋਂ ਪਹਿਲਾਂ ਲਾੜੇ ਨੇ ਕੀਤੀ ਖ਼ੁਦਕੁਸ਼ੀ
ਘਰਦਿਆਂ ਨੇ ਦੇਰ ਰਾਤ ਤੱਕ DJ ਵਜਾਉਣ ਤੋਂ ਕੀਤਾ ਸੀ ਮਨ੍ਹਾ
ਹਾਂਸੀ ਬਣਿਆ ਹਰਿਆਣਾ ਦਾ 23ਵਾਂ ਜ਼ਿਲ੍ਹਾ
ਅੱਜ 22 ਦਸੰਬਰ ਤੋਂ ਹਰਿਆਣਾ 'ਚ ਹੋਏ 23 ਜ਼ਿਲ੍ਹੇ
Haryana STF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
ਵੱਖ-ਵੱਖ ਥਾਵਾਂ 'ਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਸਨ ਮੁਲਜ਼ਮ
ਹਰਿਆਣਾ ਦੇ ਰੋਹਤਕ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
12:10 ਵਜੇ ਆਇਆ ਭੂਚਾਲ