Haryana
ਹਰਿਆਣਾ ਦੇ ਕੈਥਲ 'ਚ ਪਰਾਲੀ ਸਾੜਨ ਵਾਲੇ 14 ਕਿਸਾਨ ਗ੍ਰਿਫ਼ਤਾਰ
ਸੰਬੰਧਿਤ ਵਿਭਾਗ ਨੇ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
Haryana News: ਹਰਿਆਣਾ 'ਚ ਵੰਡੇ ਗਏ ਮੰਤਰੀਆਂ ਦੇ ਵਿਭਾਗ, ਮੁੱਖ ਮੰਤਰੀ ਨੇ ਆਪਣੇ ਕੋਲ ਰੱਖੇ 12 ਵਿਭਾਗ, ਜਾਣੋ ਬਾਕੀਆਂ ਨੂੰ ਕੀ ਮਿਲਿਆ?
Haryana News: ਵੰਡ ਤਹਿਤ ਅਨਿਲ ਵਿੱਜ ਨੂੰ ਊਰਜਾ, ਟਰਾਂਸਪੋਰਟ ਅਤੇ ਲੇਬਰ ਵਿਭਾਗ ਦਿੱਤੇ ਗਏ ਹਨ।
Jagdish Singh Jhinda: ਜਗਦੀਸ਼ ਸਿੰਘ ਝੀਂਡਾ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਲਾਏ ਵੱਡੇ ਇਲਜ਼ਾਮ, ਦੱਸਿਆ ਬੀਜੇਪੀ ਦਾ ਏਜੰਟ
Jagdish Singh Jhinda: 'ਜਥੇਦਾਰ ਸਾਬ੍ਹ ਵੀ ਕਦੇ ਰੋਂਦੇ ਨੇ? ਸਾਨੂੰ ਇੰਨਾ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ'
ਸੇਵਾਮੁਕਤ IAS ਰਾਜੇਸ਼ ਖੁੱਲਰ ਨੂੰ ਨਾਇਬ ਸੈਣੀ ਸਰਕਾਰ 'ਚ ਮਿਲੀ ਅਹਿਮ ਜ਼ਿੰਮੇਵਾਰੀ, ਮਿਲਿਆ ਇਹ ਅਹੁਦਾ
ਸੇਵਾਮੁਕਤ ਆਈਏਐਸ ਅਧਿਕਾਰੀ ਖੁੱਲਰ ਨੂੰ ਦਿੱਤਾ ਕੈਬਨਿਟ ਮੰਤਰੀ ਦਾ ਦਰਜਾ
ਕਾਂਗਰਸ ਭਲਕੇ ਚੁਣੇਗੀ ਹਰਿਆਣਾ ਲਈ ਵਿਰੋਧੀ ਧਿਰ ਦਾ ਨੇਤਾ
ਹੁੱਡਾ ਤੇ ਸ਼ੈਲਜਾ ਧੜਿਆਂ ਵਿਚਾਲੇ ‘ਤਿੱਖਾ ਟਕਰਾਅ’
Nayab Cabinet 2.0: CM ਨਾਇਬ ਸਿੰਘ ਸੈਣੀ ਨੇ ਬੁਲਾਈ ਕੈਬਨਿਟ ਮੀਟਿੰਗ, ਸ਼ੁੱਕਰਵਾਰ ਨੂੰ ਹੋਵੇਗੀ ਪਹਿਲੀ ਮੀਟਿੰਗ
18 ਅਕਤੂਬਰ (ਸ਼ੁੱਕਰਵਾਰ) ਨੂੰ ਚੰਡੀਗੜ੍ਹ ਹਰਿਆਣਾ ਸਕੱਤਰੇਤ ਵਿਖੇ ਹੋਵੇਗੀ ਮੀਟਿੰਗ
Captain Ajay Singh Yadav Resigns : ਹਰਿਆਣਾ ’ਚ ਕਾਂਗਰਸ ਨੂੰ ਵੱਡਾ ਝਟਕਾ, ਕੈਪਟਨ ਅਜੈ ਸਿੰਘ ਯਾਦਵ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ
Captain Ajay Singh Yadav Resigns : ਕੈਪਟਨ ਨੇ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜਿਆ
Haryana Chief Minister Naib Singh Saini: ਹਰਿਆਣਾ 'ਚ ਤੀਜੀ ਵਾਰ ਬਣੀ ਭਾਜਪਾ ਦੀ ਸਰਕਾਰ, ਨਾਇਬ ਸੈਣੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
Haryana Chief Minister Naib Singh Saini: ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੋਪਨਾਈਤਾ ਦੀ ਸਹੁੰ ਚੁਕਾਈ।
Haryana News : ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 17 ਅਕਤੂਬਰ ਨੂੰ, ਅਮਿਤ ਸ਼ਾਹ ਲੈਣਗੇ ਹਿੱਸਾ
Haryana News : ਸਹੁੰ ਚੁੱਕਣ ਦਾ ਸਥਾਨ ਪਰੇਡ ਗਰਾਊਂਡ ਤੋਂ ਬਦਲ ਕੇ ਸ਼ਾਲੀਮਾਰ ਗਰਾਊਂਡ ਕਰ ਦਿੱਤਾ ਗਿਆ
Dussehra 2024 : ਪੰਜਾਬ ਤੇ ਹਰਿਆਣਾ ’ਚ ਉਤਸ਼ਾਹ ਨਾਲ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ
ਲੁਧਿਆਣਾ ਦਾ ਮੁੱਖ ਆਕਰਸ਼ਣ ਰਾਵਣ ਦਾ 125 ਫੁੱਟ ਉੱਚਾ ਪੁਤਲਾ ਸੀ ਜਦਕਿ ਪੰਚਕੂਲਾ ’ਚ 155 ਫੁੱਟ ਉੱਚੇ ਰਾਵਣ ਦੇ ਪੁਤਲੇ ਨੇ ਸਭਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ